'ਕਹਾਂ ਹਮ ਕਹਾਂ ਤੁਮ' ਦੀ ਯੁਨੀਕ ਕਾਂਸੈਪਟ ਲਾਂਚ ਲਈ ਹੋਈ ਸ਼ਲਾਘਾ

6/14/2019 4:57:40 PM

ਮੁੰਬਈ(ਬਿਊਰੋ)— ਸਟਾਰ ਪਲੱਸ ਦੇ ਨਵੇਂ ਸ਼ੋਅ 'ਕਹਾਂ ਹਮ ਕਹਾਂ ਤੁਮ' ਨੂੰ ਬੀਤੇ ਦਿਨ ਮੁੱਖ ਜੋੜੀ ਦੀਪਿਕਾ ਕੱਕੜ ਅਤੇ ਕਰਨ ਵੀ ਗਰੋਵਰ ਸਮੇਤ ਹੋਰ ਟੀ.ਵੀ. ਅਭਿਨੇਤਾਵਾਂ ਦੀ ਹਾਜ਼ਰੀ 'ਚ ਇਕ ਵੱਖਰੇ ਕਾਂਸੈਪਟ ਨਾਲ ਲਾਂਚ ਕੀਤਾ ਗਿਆ, ਜਿਸ ਨੂੰ ਦੇਸ਼ਭਰ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
PunjabKesari
ਇਸ ਮੌਕੇ 'ਤੇ ਸ਼ੋਅ ਦੀ ਲੀਡ ਜੋੜੀ ਦੀਪਿਕਾ ਕੱਕੜ ਅਤੇ ਕਰਨ ਵੀ ਗਰੋਵਰ ਨੇ ਟੀ.ਵੀ. ਅਭਿਨੇਤਾਵਾਂ ਦੇ ਨਾਲ-ਨਾਲ ਡਾਕਟਰਾਂ ਅਤੇ ਸਰਜਨਾਂ ਨਾਲ ਗੱਲਬਾਤ ਕੀਤੀ, ਜਿੱਥੇ ਸਾਰਿਆਂ ਨੇ ਦੋ ਵੱਖ-ਵੱਖ ਇੰਡਸਟਰੀ ਦੀਆਂ ਸਮਸਿਆਵਾਂ 'ਤੇ ਚਰਚਾ ਕੀਤੀ।
PunjabKesari
ਦੱਸ ਦੇਈਏ ਕਿ ਸ਼ੋਅ 'ਕਹਾਂ ਹਮ ਕਹਾਂ ਤੁਮ' ਦੋ ਅਜਿਹੇ ਪਾਤਰਾਂ ਦੀ ਕਹਾਣੀ ਹੈ, ਜੋ ਵੱਖ-ਵੱਖ ਪੇਸ਼ੇਆਂ ਨਾਲ ਤਾਲੁਖ ਰੱਖਦੇ ਹਨ। ਜਦ ਕਿ ਇਕ ਅਦਾਕਾਰਾ ਹੈ ਅਤੇ ਪੇਸ਼ੇ ਤੋਂ ਸਰਜਨ ਹੈ।
PunjabKesari
ਜਿੱਥੇ ਇਕ ਪਾਸੇ ਅਦਾਕਾਰਾ ਆਪਣੇ ਅਭਿਨੈ ਦੀ ਦੁਨੀਆਂ 'ਚ ਬਿਜ਼ੀ ਹੈ ਅਤੇ ਉਥੇ ਹੀ ਨੇਨੇ ਸਰਜਨ ਹੋਣ ਦੇ ਨਾਅਤੇ ਬਾਹਰ ਰਹਿੰਦਾ ਹੈ ਪਰ ਫਿਰ ਵੀ ਇਨ੍ਹਾਂ ਸਭ ਦੇ ਬਾਵਜੂਦ ਉਹ ਰੁਮਾਂਸ ਨੂੰ ਬਰਕਰਾਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News