ਪਤੀ ਨਾਲ ਪੂਲ ਕੰਢੇ ਮਸਤੀ ਕਰਦੀ ਦਿਸੀ ਦੀਪਿਕਾ ਕੱਕੜ, ਦੇਖੋ ਤਸਵੀਰਾਂ
2/22/2019 4:42:51 PM
ਜਲੰਧਰ(ਬਿਊਰੋ)— ਟੀ.ਵੀ. ਦੀ ਕਿਊਟ ਜੋੜੀ ਦੀਪਿਕਾ ਕੱਕੜ ਇਬ੍ਰਾਹਮ ਅਤੇ ਸ਼ੋਇਬ ਇਬ੍ਰਾਹਮ ਦੇ ਵਿਆਹ ਨੂੰ 1 ਸਾਲ ਹੋ ਗਿਆ ਹੈ। ਪਹਿਲੀ ਵਰ੍ਹੇਗੰਢ ਦੇ ਸੈਲੀਬ੍ਰੇਸ਼ਨ ਨਾਲ ਜੁੜਿਆ ਅਪਡੇਟ ਸਾਹਮਣੇ ਆਉਣ ਤੋਂ ਪਹਿਲਾਂ ਕਪੱਲ ਦੀਆਂ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ।
ਜਿਨ੍ਹਾਂ 'ਚ ਉਹ ਇਕੱਠੇ ਸਮਾਂ ਇੰਜੁਆਏ ਕਰਦੇ ਦਿਖਾਈ ਦੇ ਰਹੇ ਹਨ। ਸ਼ੋਇਬ ਅਤੇ ਦੀਪਿਕਾ ਪੂਲ ਟਾਇਮ ਇੰਜੁਆਏ ਕਰ ਰਹੇ ਹਨ। ਜਿੱਥੇ ਸ਼ੋਇਬ ਪੂਲ ਦੇ ਅੰਦਰ ਸ਼ਰਟਲੈੱਸ ਨਜ਼ਰ ਆ ਰਹੇ ਹਨ।
ਉਥੇ ਹੀ ਦੀਪਿਕਾ ਕੱਕੜ ਐਥਨਿਕ ਲੁੱਕ 'ਚ ਪੂਲ ਸਾਇਡ ਪਤੀ ਨਾਲ ਬੈਠੀ ਹੋਈ ਹੈ। ਦੋਵਾਂ ਦੀਆਂ ਇਹ candid ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।
ਤਸਵੀਰ 'ਚ ਦੀਪਿਕਾ ਪਤੀ ਨੂੰ ਹੈੱਡ ਮਸਾਜ ਦੇ ਰਹੀ ਹੈ। ਸ਼ੋਇਬ ਅਤੇ ਦੀਪਿਕਾ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।
ਸੂਟ 'ਚ ਦੀਪਿਕਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
'ਬਿੱਗ ਬੌਸ' ਸ਼ੋਅ 'ਚੋਂ ਬਾਹਰ ਆਉਣ ਤੋਂ ਬਾਅਦ ਅਦਾਕਾਰਾ ਪਤੀ ਅਤੇ ਫੈਮਿਲੀ ਨੂੰ ਪੂਰਾ ਸਮਾਂ ਦੇ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ