ਕੈਂਸਰ ਪੀੜਤ ਬੱਚਿਆਂ ਨੂੰ ਮਿਲਣ ਪਹੁੰਚੇ ਦਿਵਿਅੰਕਾ ਤੇ ਵਿਵੇਕ, ਦੇਖੋ ਤਸਵੀਰਾਂ

9/6/2019 1:05:23 PM

ਮੁੰਬਈ(ਬਿਊਰੋ)- ਟੀ.ਵੀ. ਅਦਾਕਾਰਾ ਦਿਵਿਅੰਕਾ ਤਿ੍ਰਪਾਠੀ ਨੇ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ’ਚ ਉਹ ਕੈਂਸਰ ਪੀੜਤ ਬੱਚਿਆਂ ਨਾਲ ਨਜ਼ਰ ਆ ਰਹੀ ਹੈ। International Childhood Cancer Awareness Month ਦੇ ਮੌਕੇ ’ਤੇ ਦਿਵਿਅੰਕਾ ਅਤੇ ਵਿਵੇਕ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੋਵਾਂ ਨੇ ਕੈਂਸਰ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨਾਲ ਸਮਾਂ ਬਿਤਾਇਆ। ਇਹ ਪ੍ਰੋਗਰਾਮ ਐਨਜੀਓ ਦੇ ਸ਼ੈਲਟਰ ਐਕਸੈਸ ਲਾਇਫ ਇੰਡੀਆ ਸੈਂਟਰ ’ਚ ਹੋਇਆ ਸੀ।

 
 
 
 
 
 
 
 
 
 
 
 
 
 

A Sunday spent learning about the definition of hope and perseverance in a very different way. An invitation to flag off International childhood cancer awareness month to draw attention around diagnosis and treatment of cancer amongst children. Witnessed a child named Rajesh getting discharged today after 8 months of treatment who is now “Cancer Free” and that’s the best part. IT IS ABSOLUTELY CURABLE as long as detected at the right time. These kids had laughters that’ll make your heart melt, at same time bearing strength that can make a grown up cry. They should not be remembering the number of chemos instead of their friends and classmates. @accesslifeindia providing shelter and food to the children and their families free of cost is worthy of every ounce of respect. It was an honour to be a part. Thank you 🙏 #ChildhoodCancerAwarenessMonth #September #Bravehearts #DishoomToCancer

A post shared by Vivek Dahiya (@vivekdahiya) on Sep 1, 2019 at 1:14pm PDT


ਵਿਵੇਕ ਨੇ ਵੀ ਆਪਣੇ ਇੰਸਟਾਗ੍ਰਾਮ ’ਤੇ ਇਸ ਸੈਂਟਰ  ਦੇ ਇਕ ਬੱਚੇ ਦੀ ਕਹਾਣੀ ਸਾਂਝੀ ਕੀਤੀ ਹੈ। ਰਾਜੇਸ਼ ਨਾਮ ਦਾ ਇਹ ਬੱਚਾ 8 ਮਹੀਨੇ ਦੇ ਇਲਾਜ ਤੋਂ ਬਾਅਦ ਕੈਂਸਰ ਫਰੀ ਹੋ ਕੇ ਡਿਸਚਾਰਜ ਹੋਇਆ ਸੀ। ਵਿਵੇਕ ਨੇ ਲਿਖਿਆ,‘ਕੈਂਸਰ ਜਿੰਨੀ ਜਲਦੀ ਪਤਾ ਚੱਲ ਜਾਵੇ ਓਨੀ ਜਲਦੀ ਇਸ ਦਾ ਇਲਾਜ ਹੋ ਸਕਦਾ ਹੈ। ਇਨ੍ਹਾਂ ਬੱਚਿਆਂ ਦੀ ਹਾਸਾ ਤੁਹਾਡਾ ਦਿਲ ਪਿਘਲਾ ਦੇਵੇਗਾ।  ਉਨ੍ਹਾਂ ਨੂੰ ਆਪਣੇ ਦੋਸਤਾਂ ਅਤੇ ਕਲਾਸਮੇਟਸ ਤੋਂ ਇਲਾਵਾ ਇਹ ਪਤਾ ਨਹੀਂ ਹੋਣਾ ਚਾਹੀਦਾ ਹੈ ਕਿ ਉਹ ਕਿੰਨੇ ਕੀਮੋ ਤੋਂ ਨਿਕਲੇ ਹਨ। ਐਕਸੈਸ ਇੰਡੀਆ ਇਨ੍ਹਾਂ ਬੱਚਿਆਂ ਨੂੰ ਸਹਾਰਾ ਅਤੇ ਖਾਨਾ ਦਿੰਦੀ ਹੈ, ਜੋ ਬੇਹੱਦ ਚੰਗਾ ਹੈ।’

 
 
 
 
 
 
 
 
 
 
 
 
 
 

STOP! READ! SEE THE PICS! Flagging off the #InternationalChildhoodCancerAwareness month was an eye opener! Cancer treatment is a very stressful, lengthy and expensive process. Getting clean and affordable accommodation is a bigger challenge! @AccessLifeIndia is providing free accommodation and food to these children and their families! Such are few initiatives we can make to comfort those in need. We must gauge what's needed in society, help in whatever way possible...as volunteers, sponsors, councelors, or via infrastructure. Applause to these self motivated individuals and the tiny Chemo fighters! #DhishoomToCancer #ByeByeChemo #CancerShelter Outfit : @mad.glam @stylingbyvictor #Sohail

A post shared by Divyanka Tripathi Dahiya (@divyankatripathidahiya) on Sep 2, 2019 at 12:02am PDT


ਦਿਵਿਅੰਕਾ ਨੇ ਵੀ ਲਿਖਿਆ,‘ਰੁਕੋ , ਪੜੋ ਅਤੇ ਇਨ੍ਹਾਂ ਤਸਵੀਰਾਂ ਨੂੰ ਦੇਖੋ। International Childhood Cancer Awareness Month, a time when cancer ਨੂੰ ਹਰੀ ਝੰਡੀ ਦਿਖਾਈ। ਕੈਂਸਰ ਦਾ ਇਲਾਜ ਇਕ ਬਹੁਤ ਹੀ ਤਨਾਅ ਭਰਿਆ, ਲੰਬਾ ਅਤੇ ਮਹਿੰਗੀ ਪ੍ਰੀਕਿਰਿਆ ਹੈ । ਇਸ ਤੋਂ ਪੂਰੀ ਤਰ੍ਹਾਂ ਨਾਲ ਬਾਹਰ ਆਉਣਾ ਇਕ ਵੱਡੀ ਚੁਣੌਤੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਵਿਅੰਕਾ ਸਟਾਰ ਪਲੱਸ ਦੇ ਸ਼ੋਅ ‘ਮੋਹੱਬਤੇ’ ’ਚ ਇਸ਼ਿਤਾ ਦਾ ਕਿਰਦਾਰ ਪਿਛਲੇ 8 ਸਾਲ ਤੋਂ ਨਿਭਾਉਂਦੀ ਆ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵੈੱਬ ਸੀਰੀਜ਼ ‘ਕੋਲਡ ਲੱਸੀ ਚਿਕਨ ਮਸਾਲਾ’ ’ਚ ਰਾਜੀਵ ਖੰਡੇਲਵਾਲ ਨਾਲ ਦੇਖਿਆ ਜਾ ਸਕੇਂਗਾ। ਉਹ ਇਕ ਸ਼ੈਫ ਦੇ ਰੋਲ ’ਚ ਨਜ਼ਰ ਆਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News