''ਏਕ ਲੜਕੀ...'' ਦੀ ਸਕ੍ਰੀਨਿੰਗ ਮੌਕੇ ਪਹੁੰਚੇ ਇਹ ਸਿਤਾਰੇ (ਤਸਵੀਰਾਂ)

2/1/2019 1:43:25 PM

ਨਵੀਂ ਦਿੱਲੀ (ਬਿਊਰੋ) — ਸ਼ੈਲੀ ਚੋਪੜਾ ਧਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੀ ਮੁੰਬਈ 'ਚ ਬੁੱਧਵਾਰ ਰਾਤ ਖਾਸ ਸਕ੍ਰੀਨਿੰਗ ਰੱਖੀ ਗਈ। ਸਕ੍ਰੀਨਿੰਗ 'ਚ ਅਰਜੁਨ ਕਪੂਰ ਤੋਂ ਲੈ ਕੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

PunjabKesari

ਸੋਨਮ ਕਪੂਰ ਨੇ ਇਸ ਦੌਰਾਨ ਮਲਟੀ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ। ਇਸ ਤੋਂ ਇਲਾਵਾ ਅਰਬਾਜ਼ ਖਾਨ ਆਪਣੀ ਪ੍ਰੇਮਿਕਾ ਨਾਲ ਬਲੈਕ ਲੁੱਕ 'ਚ ਪਹੁੰਚੇ। ਉਨ੍ਹਾਂ ਦਾ ਇਹ ਲੁੱਕ ਕਾਫੀ ਗ੍ਰੇਸਫੁੱਲ ਸੀ।

PunjabKesari

ਨਿਊਡ ਮੇਕਅੱਪ 'ਚ ਅਰਜੁਨ ਦੀ ਪ੍ਰੇਮਿਕਾ ਕਾਫੀ ਖੂਬਸੂਰਤ ਲੱਗ ਰਹੀ ਸੀ। ਇਨ੍ਹਾਂ ਤੋਂ ਇਲਾਵਾ ਅਨਿਲ ਕਪੂਰ, ਜਾਹਨਵੀ ਕਪੂਰ, ਅਕਸ਼ੈ ਕੁਮਾਰ, ਟਵਿੰਕਲ ਖੰਨਾ, ਸਵਰਾ ਭਾਸਕਰ, ਕ੍ਰਿਤੀ ਸੇਨਨ ਸਮੇਤ ਹੋਰ ਸਿਤਾਰੇ ਵੀ ਪਹੁੰਚੇ ਸਨ।

PunjabKesari
ਸੋਨਮ ਕਪੂਰ, ਅਨਿ‍ਲ ਕਪੂਰ, ਰਾਜਕੁਮਾਰ ਰਾਵ ਸਟਾਰਰ ਫਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਸਿ‍ਨੇਮਾਘਰਾਂ 'ਚ ਰਿ‍ਲੀਜ਼ ਹੋ ਗਈ ਹੈ।

PunjabKesari

ਫਿਲਮ ਦੇ ਬਾਕਸ ਆਫਿ‍ਸ 'ਤੇ ਪਹਿਲੇ ਦਿ‍ਨ ਕਮਾਈ ਦਾ ਅੰਦਾਜ਼ਾ 2 ਤੋਂ 3 ਕਰੋੜ ਦੇ ਵਿਚਕਾਰ ਲਗਾਇਆ ਜਾ ਰਿਹਾ ਹੈ।

PunjabKesari

ਫਿ‍ਲਮ ਟ੍ਰੇਡ ਐਨਾਲਿ‍ਸਟ ਦਾ ਕਹਿਣਾ ਹੈ ਕਿ ਫਿਲਮ ਦੇ ਹਫਤੇ ਦਾ ਕੁਲੈਕਸ਼ਨ ਫੈਨਜ਼ ਦੇ ਰਿਐਕਸ਼ਨ 'ਤੇ ਤੈਅ ਹੋਵੇਗਾ।

PunjabKesari

ਕਹਾਣੀ ਇਕ ਮਸਾਲਾ ਮੂਵੀ ਤੋਂ ਵੱਖਰੀ ਹੈ, ਅਜਿਹੇ 'ਚ ਪਹਿਲੇ ਦਿ‍ਨ ਇਸ ਨੂੰ ਜ਼ਬਦਸਤ ਓਪਨਿੰਗ ਮਿਲਣ ਦੀ ਗੁੰਜਾਇਸ਼ ਘੱਟ ਹੀ ਹੈ। 

PunjabKesari
ਰਿ‍ਪੋਰਟ ਮੁਤਾਬ‍ਕ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਪੂਰੇ ਬਜਟ ਦੀ ਅੱਧੀ ਲਾਗਤ ਕੱਢ ਲਈ ਹੈ। 35 ਤੋਂ 40 ਕਰੋੜ  ਦੇ ਬਜਟ 'ਚ ਬਣੀ ਇਸ ਫਿਲਮ ਦੇ ਸੈਟੇਲਾਈਟ ਰਾਈਟ ਅਤੇ ਦੂਜੇ ਰਾਈਟਸ 15 ਤੋਂ 20 ਕਰੋੜ 'ਚ ਬਿ‍ਕੇ ਹਨ।

PunjabKesari

ਅਜਿਹੇ 'ਚ ਫਿਲਮ ਨੂੰ ਸ਼ਾਨਦਾਰ ਓਪਨਿੰਗ ਰਿ‍ਲੀਜ਼ ਤੋਂ ਪਹਿਲਾਂ ਹੀ ਮਿਲ ਗਈ ਹੈ। ਫਿਲਮ ਨੂੰ ਦੇਸ਼ 'ਚ 800-900 ਸਕ੍ਰੀਨਸ ਮਿਲੀਆਂ ਹਨ। 

PunjabKesari
 

PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News