ਮੁੜ ਵਿਵਾਦਾਂ ’ਚ ਘਿਰੇ ਪੰਜਾਬੀ ਗਾਇਕ ਐਲੀ ਮਾਂਗਟ, ਕੀਤੇ ਹਵਾਈ ਫਾਇਰ

11/20/2019 4:49:41 PM

ਜਲੰਧਰ(ਬਿਊਰੋ)- ਕੁਝ ਸਮਾਂ ਪਹਿਲਾਂ ਰੰਮੀ ਰੰਧਾਵਾ ਨਾਲ ਵਿਵਾਦਾਂ 'ਚ ਘਿਰੇ ਪੰਜਾਬੀ ਗਾਇਕ ਐਲੀ ਮਾਂਗਟ ਦੀ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁੜ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐਲੀ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ 'ਚ ਉਹ ਹਵਾਈ ਫਾਇਰ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਲੁਧਿਆਣਾ ਦੇ ਪਿੰਡ ਰਾਮਪੁਰ ਦੀ ਹੈ, ਜਿਥੇ ਉਹ ਆਪਣੇ ਦੋਸਤ ਭਿੰਡਰ ਵਿਰਕ ਦਾ ਜਨਮਦਿਨ ਮਨਾ ਰਹੇ ਸਨ।
PunjabKesari
ਤੁਹਾਨੂੰ ਦੱਸ ਦੇਈਏ ਕਿ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਿਸ ਹਥਿਆਰ ਨਾਲ ਐਲੀ ਮਾਂਗਟ ਨੇ ਫਾਇਰ ਕੀਤੇ ਹਨ, ਉਹ ਲਾਇੰਸਸੀ ਨਾ ਹੋਇਆ ਤਾਂ ਐਲੀ ਮਾਂਗਟ ਨੂੰ ਮੁੜ ਜੇਲ ਜਾਣਾ ਪੈ ਸਕਦਾ ਹੈ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News