ਸ਼ਰੇਆਮ ਸੜਕਾਂ 'ਤੇ ਬ੍ਰਾਅ-ਬਿਕਨੀ ਸੰਭਾਲਦੀ ਨਜ਼ਰ ਆਈ ਇਹ ਅਦਾਕਾਰਾ

10/1/2017 5:16:26 PM

ਲੰਡਨ(ਬਿਊਰੋ)— ਅਮਰੀਕੀ ਮਾਡਲ ਤੇ ਅਦਾਕਾਰਾ ਐਮਿਲੀ ਰਾਜਤਕੋਵਸਕੀ ਮਾਡਲਿੰਗ 'ਚ ਖਾਸੀ ਪਛਾਣ ਬਣਾਈ ਹੈ। ਉਸ ਨੇ ਆਪਣੇ ਸੋਨੇ ਦੀ ਬੇਬੀ ਡਾਲ ਵਾਲੇ ਅੰਦਾਜ਼ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਅਦਾਕਾਰਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਦੇ ਸੜਕਾਂ 'ਤੇ ਬ੍ਰਾਅ ਤੇ ਕਦੇ ਬਿਕਨੀ ਸੰਭਾਲਦੀ ਨਜ਼ਰ ਆਉਂਦੀ ਹੈ।

PunjabKesari

26 ਸਾਲਾ ਦੀ ਅਦਾਕਾਰਾ ਦਾ ਜਨਮ ਇੰਗਲੈਂਡ 'ਚ ਹੋਇਆ ਸੀ। ਉਸ ਨੇ 'Gone Girl, We Are Your Frie' ਤੇ 'Entourage' ਵਰਗੀਆਂ ਫਿਲਮਾਂ ਤੇ ਟੀ. ਵੀ. ਸੀਰੀਜ਼ 'ਚ ਕੰਮ ਕੀਤਾ ਹੈ।

PunjabKesari

ਉਸ ਦੀ ਇੰਸਟਾਗ੍ਰਾਮ 'ਤੇ ਫੈਨ ਫਲਾਈਲਿੰਗ ਕਾਫੀ ਜ਼ਿਆਦਾ ਹੈ।

PunjabKesari

ਉਸ ਦੇ 15 ਮਿਲੀਅਨ ਫਾਲੋਅਰਸ ਹਨ ਤੇ ਉਸ ਦੀਆਂ ਤਸਵੀਰਾਂ 'ਤੇ ਭਰਪੂਰ ਲਾਈਕਸ ਤੇ ਕੁਮੈਂਟਸ ਆਉਂਦੇ ਹਨ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News