ਪਤਨੀ ਨਾਲ ਡਿਨਰ ਡੇਟ ਦੌਰਾਨ ਬੇਹੱਦ ਖੁਸ਼ ਨਜ਼ਰ ਆਏ ਇਮਰਾਨ ਹਾਸ਼ਮੀ

3/7/2018 5:39:13 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਹਾਲ ਹੀ 'ਚ ਪਤਨੀ ਪਰਵੀਨ ਸ਼ਹਾਨੀ ਨਾਲ ਮੁੰਬਈ 'ਚ ਡਿਨਰ ਤੋਂ ਕੈਮਰੇ 'ਚ ਕੈਦ ਕੀਤੇ ਗਏ। ਇਮਰਾਨ ਹਾਸ਼ਮੀ ਆਖਰੀ ਵਾਰ ਫਿਲਮ 'ਬਾਦਸ਼ਾਹੋ' 'ਚ ਨਜ਼ਰ ਆਏ ਸਨ। ਇਮਰਾਨ ਹਾਸ਼ਮੀ ਨੇ ਜਿਥੇ ਗ੍ਰੇ ਸ਼ਰਟ ਤੇ ਬਲਿਊ ਜੀਨਸ ਪਹਿਨੀ ਸੀ, ਉਥੇ ਉਨ੍ਹਾਂ ਦੀ ਪਤਨੀ ਯੈਲੋ ਟਾਪ ਤੇ ਬਲੈਕ ਜੀਨਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।
PunjabKesari
ਇਸ ਦੌਰਾਨ ਇਮਰਾਨ ਪਤਨੀ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਸਨ।
PunjabKesari
'ਬਾਦਸ਼ਾਹੋ' ਤੋਂ ਬਾਅਦ ਫੈਨਜ਼ ਨੂੰ ਇਮਰਾਨ ਦੀ ਅਗਲੀ ਫਿਲਮ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ।
PunjabKesari
ਸਾਲ 2006 'ਚ ਇਮਰਾਨ ਨੇ ਪਰਵੀਨ ਨਾਲ ਵਿਆਹ ਕਰਵਾਇਆ ਸੀ।
PunjabKesari
ਦੋਵੇਂ ਵਿਆਹ ਤੋਂ ਪਹਿਲਾਂ 6 ਸਾਲਾਂ ਤੋਂ ਰਿਲੇਸ਼ਨ 'ਚ ਸਨ। ਇਮਰਾਨ ਨੇ ਸਾਲ 2002 'ਚ ਫਿਲਮ 'ਫੁਟਪਾਥ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News