ਦੀਪਕ ਕਲਾਲ ਨੂੰ ਮੈਟਰੋ 'ਚ ਕੁੜੀ ਨੇ ਜੜਿਆ ਜ਼ੋਰਦਾਰ ਥੱਪੜ, ਇਹ ਸੀ ਪੂਰਾ ਮਾਜਰਾ

11/13/2019 4:52:21 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚਰਚਾ 'ਚ ਰਹੇ ਉਨ੍ਹਾਂ ਦੇ 'ਫੇਕ ਪਤੀ' ਅਤੇ ਕਾਮੇਡੀਅਨ ਦੀਪਕ ਕਲਾਲ ਕਿਸੇ ਨਾ ਕਿਸੇ ਕਾਰਨ ਲਗਾਤਾਰ ਚਰਚਾ 'ਚ ਬਣੇ ਰਹਿੰਦੇ ਹਨ। ਰਾਖੀ ਸਾਵੰਤ ਦੇ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਅਦ ਵੀ ਉਹ ਆਪਣੀ ਵੀਡੀਓਜ਼ ਕਾਰਨ ਚਰਚਾ 'ਚ ਆਏ ਸਨ। ਹੁਣ ਦੀਪਕ ਮੈਟਰੋ 'ਚ ਕੁੱਟ ਖਾਂਦਿਆਂ ਕਾਰਨ ਖਬਰਾਂ 'ਚ ਆ ਗਏ ਹਨ। ਦੀਪਕ ਕਲਾਲ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਕੁੜੀ ਉਨ੍ਹਾਂ ਨੂੰ ਮੈਟਰੋ 'ਚ ਜ਼ੋਰਦਾਰ ਥੱਪੜ ਮਾਰਦੀ ਹੈ। ਇਹ ਵੀਡੀਓ ਦਿੱਲੀ ਮੈਟਰੋ ਦੀ ਹੈ।ਦੱਸ ਦਈਏ ਕਿ ਵਾਇਰਲ ਵੀਡੀਓ 'ਚ ਦੀਪਕ ਇਕ ਕੁੜੀ ਨਾਲ ਬਹਿਸ ਕਰਦੇ ਦਿਖਾਈ ਦੇ ਰਹੀ ਹੈ। ਦੀਪਕ ਕਹਿ ਰਹੇ ਹਨ, ''ਮੈਂ ਤੁਹਾਨੂੰ ਜਾਣਦਾ ਤੱਕ ਨਹੀਂ ਅਤੇ ਤੁਸੀਂ ਮੇਰੇ ਨਾਲ ਸੈਲਫੀ ਲੈ ਰਹੀ ਹੋ ਉਹ ਵੀ ਮੇਰੀ ਪਰਮਿਸ਼ਨ ਤੋਂ ਬਿਨਾ। ਮੈਂ ਇਕ ਸੈਲੀਬ੍ਰਿਟੀ ਹਾਂ ਤੁਹਾਨੂੰ ਪਹਿਲਾਂ ਮੇਰੀ ਮਨਜ਼ੂਰੀ ਲੈਣੀ ਚਾਹੀਦੀ।''

 

 
 
 
 
 
 
 
 
 
 
 
 
 
 

Mohit Arora tune dekha diya apna aukat , tujhe toh nahi chodne vala beta main delhi main karta hai na tu fashion show , ab tu kar k dekh koi fashion show or vo ladki b jAye gi jail main or tu be , Fans plz support me mohit_arora_ssdn ko mere sath mil k sabak sekhana hai.... 360 advertising production iski company ko band krana hai @mohit_arora_ssdn

A post shared by Deepak Kalal (@deepakkalalofficial) on Nov 11, 2019 at 7:04am PST

ਦੱਸਣਯੋਗ ਹੈ ਕਿ ਵੀਡੀਓ 'ਚ ਦਿਸ ਰਿਹਾ ਹੈ ਕਿ ਦੀਪਿਕ ਕੁੜੀ ਨਾਲ ਇਸ ਗੱਲ ਤੋਂ ਬਹਿਸ ਕਰ ਹੀ ਰਹੇ ਹੁੰਦੇ ਹਨ ਕਿ ਕੁੜੀ ਉਨ੍ਹਾਂ ਨੂੰ ਜ਼ੋਰਦਾਰ ਥੱਪੜ ਮਾਰ ਦਿੰਦੀ ਹੈ ਅਤੇ ਕਹਿੰਦੀ ਹੈ ਮੇਰੇ ਨਾਲ ਤਮੀਜ਼ ਨਾਲ ਗੱਲ ਕਰੋ। deepakkalaloffical ਇੰਸਟਾਗ੍ਰਾਮ ਪੇਜ਼ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News