''ਗੇਮ ਆਫ ਥ੍ਰੋਨਜ਼'' ਦਾ 8ਵਾਂ ਸੀਜ਼ਨ ਆਊਟ, ਜਾਣੋ ਕੀ ਹੋਇਆ ਐਪੀਸੋਡ ''ਚ

4/16/2019 12:26:01 PM

ਮੁੰਬਈ (ਬਿਊਰੋ) : 'ਗੇਮ ਆਫ ਥ੍ਰੋਨਜ਼' ਦੇ 8ਵੇਂ ਸੀਜ਼ਨ ਦੀ ਸ਼ੁਰੂਆਤ ਸੋਮਵਾਰ, 15 ਅਪਰੈਲ ਤੋਂ ਸਵੇਰੇ 6:30 ਵਜੇ ਹੋ ਗਈ ਹੈ। ਇਸ ਸੀਜ਼ਨ ਦੇ ਸਿਰਫ 6 ਐਪੀਸੋਡ ਹਨ। ਇਸ ਵਾਰ ਐਪੀਸੋਡਸ ਦੀ ਟਾਈਮਿੰਗ ਲੰਬੀ ਰੱਖੀ ਗਈ ਹੈ। ਪਹਿਲਾਂ ਐਪੀਸੋਡ 54 ਮਿੰਟ ਦਾ ਸੀ ਜੋ ਭਾਰਤੀ ਸਮੇਂ ਮੁਤਾਬਕ ਸਵੇਰੇ 6:30 ਵਜੇ ਐਚ. ਬੀ. ਓ. 'ਤੇ ਟੈਲੀਕਾਸਟ ਕੀਤਾ ਗਿਆ।

PunjabKesari

ਇਸ ਸੀਰੀਜ਼ ਨੂੰ ਹੌਟਸਟਾਰ 'ਤੇ ਵੀ ਦੇਖਿਆ ਜਾ ਸਕਦਾ ਹੈ। 'ਗੇਮ ਆਫ ਥ੍ਰੋਨਜ਼' ਦਾ ਦੂਜਾ ਐਪੀਸੋਡ 22 ਅਪਰੈਲ ਨੂੰ ਆਉਣਾ ਹੈ।

PunjabKesari

ਜਦੋਂਕਿ ਇਸ ਦਾ ਆਖਰੀ ਐਪੀਸੋਡ 19 ਮਈ ਨੂੰ ਆਵੇਗਾ।

PunjabKesari

ਹੁਣ ਗੱਲ ਕਰਦੇ ਹਾਂ ਸੀਜ਼ਨ ਦੇ ਪਹਿਲੇ ਐਪੀਸੋਡ ਦੀ ਜਿਸ ਦੀ ਸ਼ੁਰੂਆਤ ਉੱਥੋਂ ਹੀ ਹੁੰਦੀ ਹੈ ਜਿੱਥੇ 7ਵਾਂ ਐਪੀਸੋਡ ਖਤਮ ਹੁੰਦਾ ਹੈ।

PunjabKesari

ਇਸ ਵਾਰ ਸ਼ੋਅ ਦਾ ਫੋਕਸ ਸਭ ਇੰਪੋਰਟੈਂਟ ਕੈਰੇਕਟਰਸ ਨੂੰ ਇਕ ਕਰਨ 'ਤੇ ਹੈ।

PunjabKesari

ਜੌਨ ਸਨੋ ਉਸ ਦੀ ਭੈਣ ਸਾਂਸਾ ਸਟਾਰਜ ਤੇ ਭਾਰੀ ਬ੍ਰੈਨ ਨੂੰ ਇਕ ਕਰ ਦਿੱਤਾ ਜਾਵੇਗਾ। ਪੂਰਾ ਸੀਜ਼ਨ ਫੈਮਿਲੀ ਰੀ-ਯੂਨੀਅਨ ਤੇ ਵੱਡੀ ਲੜਾਈ ਦੀਆਂ ਤਿਆਰੀਆਂ 'ਤੇ ਅਧਾਰਿਤ ਹੈ।

PunjabKesari

ਇਸ ਦੇ ਨਾਲ ਹੀ ਇਕ ਵੱਡੇ ਰਾਜ਼ ਤੋਂ ਪਰਦਾ ਉੱਠਦਾ ਹੈ, ਜਿਸ 'ਚ ਜੌਨ ਸਨੋ ਨੂੰ ਪਤਾ ਲੱਗਦਾ ਹੈ ਕਿ ਉਹ ਨਾਜ਼ਾਇਜ਼ ਨਹੀਂ ਹੈ।

PunjabKesari

ਸੈਮਵੇਲ ਟਾਰਲੀ ਨੇ ਜੌਨ ਨੂੰ ਦੱਸਿਆ ਕਿ ਉਸ ਦਾ ਅਸਲ ਨਾਂ ਐਗੌਨ ਟਾਰਗੇਰੀਅਨ ਹੈ, ਜੋ ਰੈਗਰ ਟਾਰਗੇਰੀਅਨ ਤੇ ਲਿਆਨਾ ਸਟਾਰਕ ਦਾ ਬੇਟਾ ਤੇ ਸਿੰਘਾਸ਼ਣ ਦਾ ਵਾਰਸ ਹੈ।

PunjabKesari

ਇਸ ਵੱਡੇ ਸੱਚ ਦੀ ਸ਼ੁਰੂਆਤ ਨਾਲ ਹੀ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ। ਇਸ ਤੋਂ ਬਾਅਦ ਜੌਨ ਆਪਣੇ ਪਿਤਾ ਦੇ ਨਾਂ ਵਾਲੇ ਡ੍ਰੈਗਨ ਦੀ ਸਵਾਰੀ ਕਰਦਾ ਹੈ।

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News