Pics : ਬੀਚ ਕੰਢੇ ਸਿਜ਼ਲਿੰਗ ਅੰਦਾਜ਼ ''ਚ ਨਜ਼ਰ ਆਈ ਬ੍ਰਿਟਿਸ਼ ਅਦਾਕਾਰਾ
6/20/2018 4:39:26 PM
ਵਾਸ਼ਿੰਗਟਨ (ਬਿਊਰੋ)— ਬ੍ਰਿਟਿਸ਼ ਟੀ. ਵੀ. ਸੀਰੀਜ਼ 'ਸਰਵਾਇਵਲ ਆਫ ਦਿ ਫਿੱਟਟੈਸਟ' ਦੀ ਅਦਾਕਾਰਾ ਜਾਰਜੀ ਕਲਾਰਕ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਜਾਰਜੀ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਹੈ।
ਦਰਸਅਲ, ਜਾਰਜੀ ਦੀਆਂ ਇਹ ਤਸਵੀਰਾਂ ਇਬੀਜ਼ਾ ਬੀਚ 'ਤੇ ਕਲਿਕ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਜਾਰਜੀ ਬਿਕਨੀ ਪਹਿਨੇ ਸਿਜ਼ਲਿੰਗ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਜਾਰਜੀ ਆਪਣੀਆਂ ਹੌਟ ਤਸਵੀਰਾਂ ਕਰਕੇ ਸੁਰਖੀਆਂ ਬਟੌਰ ਚੁੱਕੀ ਹੈ।
ਜਾਰਜੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਾਰਜੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 113,300 ਫਾਲੋਅਰਜ਼ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ