ਗੁਰਦਾਸ ਮਾਨ ਦੇ ਪੁੱਤਰ ਗੁਰਇਕ ਮਾਨ ਦੇ ਵਿਆਹ ’ਚ ਕਈ ਵੱਡੇ ਸਿਤਾਰਿਆਂ ਨੇ ਕੀਤੀ ਸ਼ਿਰਕਤ (ਵੀਡੀਓ)

2/1/2020 10:42:00 AM

ਜਲੰਧਰ (ਬਿਊਰੋ) : ਪੰਜਾਬੀ ਗਾਇਕੀ ਦਾ ਬਾਬਾ ਬੋਹੜ ਅਖਵਾਉਣ ਵਾਲੇ ਨਾਮੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਦੇ ਪੁੱਤਰ ਗੁਰਇਕ ਮਾਨ ਨੇ ਬੀਤੇ ਦਿਨ ਯਾਨੀ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਦੇ ਮੁੰਡਿਆਂ ਜੱਟਾਂ ਦੀ ਸਿਮਰਨ ਕੌਰ ਮੁੰਡੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲਈਆਂ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਗੁਰਦਾਸ ਮਾਨ ਦੇ ਪੁੱਤਰ ਦੇ ਵਿਆਹ 'ਚ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਬਾਲੀਵੁੱਡ ਦੀਆਂ ਵੀ ਕਈ ਹਸਤੀਆਂ ਨੇ ਸ਼ਿਰਕਤ ਕੀਤੀ।

 

 
 
 
 
 
 
 
 
 
 
 
 
 
 

Kapil Sharma dancing with Gurdas Maan Saab as he attends Gurickk and Simran's wedding ! @glamouralertpunjabi 🧡🧡 * * * #SimranKaurMundi #GurickkMaan #GurdasMaan #KapilSharma #TKSS #TVStars #Beautiful #Adorable #Fashion #Style #Beauty #Bride #BrideToBe #Wedding #WeddingDay #IndianBride #IndianWedding #DesiWedding #DesiBride #Traditional #Tradition #Ethnic #Gorgeous #Stunning #GlamourAlert #GlamourAlertPunjabi

A post shared by Glamour Alert Punjabi (@glamouralertpunjabi) on Jan 31, 2020 at 8:39pm PST

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਇਕ ਦੀ ਹਲਦੀ-ਫੁੱਲਣ ਦੀ ਰਸਮ 'ਚ ਗੁਰਦਾਸ ਮਾਨ ਸਮੇਤ ਬਾਲੀਵੁੱਡ ਦੇ ਹੋਰ ਹਸਤੀਆਂ ਨੇ ਖੂਬ ਰੌਣਕਾਂ ਲਾਈਆਂ ਸਨ। ਮਸ਼ਹੂਰ ਜੋੜਾ ਦੇ ਵਿਆਹ 'ਚ ਹਨੀ ਸਿੰਘ, ਬਾਦਸ਼ਾਹ, ਕਪਿਲ ਸ਼ਰਮਾ, ਸਰਗੁਣ ਮਹਿਤਾ ਤੇ ਐਮੀ ਵਿਰਕ ਸਮੇਤ 102 ਮਹਿਮਾਨ 2 ਦਿਨ ਪਟਿਆਲੇ ਰਹੇ।

 
 
 
 
 
 
 
 
 
 
 
 
 
 

Balle Balle Balle Balle Balleeeeee !! @glamouralertpunjabi 🥁🔥 * * * #SimranKaurMundi #GurickkMaan #MeherVij #ManavVij #GurdasMann #Wedding #PunjabiWeddingDay #BigFatWedding #BrideToBe #IndianWedding #CoupleGoals #PunjabiCelebs #PunjabiStars #PollywoodStars #SelfieGoals #Bollywood #BollywoodStars #GlamourAlert #GlamourAlertPunjabi

A post shared by Glamour Alert Punjabi (@glamouralertpunjabi) on Jan 29, 2020 at 3:22am PST

ਵੀਰਵਾਰ ਨੂੰ ਗੁਰਇਕ ਤੇ ਸਿਮਰਨ ਕੌਰ ਦੀ ਮਹਿੰਦੀ ਦੀਆਂ ਰਸਮਾਂ ਇਕ ਹੋਟਲ 'ਚ ਹੋਈਆਂ ਸਨ। ਗੁਰਇਕ ਨੇ ਖੁੱਦ ਆਪਣੀ ਹੋਣ ਵਾਲੀ ਲਾੜੀ ਸਿਮਰਨ ਕੌਰ ਮੁੰਡੀ ਦੇ ਹੱਥਾਂ ਵਿਚ ਮਹਿੰਦੀ ਲਗਾਈ।

PunjabKesari
ਉਥੇ ਹੀ ਮਹਿਮਾਨਾਂ ਲਈ ਕਾਕਟੇਲ ਪਾਰਟੀ ਰੱਖੀ ਗਈ। ਇਸ ਦੌਰਾਨ ਬਾਲੀਵੁੱਡ ਕਲਾਕਾਰਾਂ ਨੇ ਖੂਬ ਮਸਤੀ ਕੀਤੀ। ਮਸ਼ਹੂਰ ਗਾਇਕ ਮੀਕਾ, ਬਾਦਸ਼ਾਹ, ਹਰਸ਼ਦੀਪ ਵਰਗੇ ਕਲਾਕਾਰਾਂ ਨੇ ਆਪਣੇ ਹਿੱਟ ਗੀਤ ਗਾਏ।

 
 
 
 
 
 
 
 
 
 
 
 
 
 

Father of Groom (Maan Saab) is dancing and our heart is melting with love ! @glamouralertpunjabi 💙🧡 * * * #SimranKaurMundi #GurickkMaan #GurdasMann #Wedding #PunjabiWeddingDay #BigFatWedding #BrideToBe #IndianWedding #CoupleGoals #PunjabiCelebs #PunjabiStars #PollywoodStars #SelfieGoals #Bollywood #BollywoodStars #GlamourAlert #GlamourAlertPunjabi

A post shared by Glamour Alert Punjabi (@glamouralertpunjabi) on Jan 29, 2020 at 5:37am PSTਦੱਸ ਦਈਏ ਕਿ ਗੁਰਇਕ ਮਾਨ ਵੀਡੀਓ ਡਾਇਰੈਕਟਰ ਹੈ, ਜਦੋਂਕਿ ਸਿਮਰਨ ਕੌਰ ਮੁੰਡੀ ਮੁੰਬਈ ਦੀ ਮਾਡਲ ਹੈ।

 
 
 
 
 
 
 
 
 
 
 
 
 
 

Harshdeep Kaur is in the house ! @glamouralertpunjabi 💙🧡 * * * #SimranKaurMundi #GurickkMaan #GurdasMann #Badshah #HarshdeepKaur #BuntyBains #Wedding #PunjabiWeddingDay #BigFatWedding #BrideToBe #IndianWedding #CoupleGoals #PunjabiCelebs #PunjabiStars #PollywoodStars #SelfieGoals #Bollywood #BollywoodStars #GlamourAlert #GlamourAlertPunjabi

A post shared by Glamour Alert Punjabi (@glamouralertpunjabi) on Jan 29, 2020 at 7:29pm PST

 
 
 
 
 
 
 
 
 
 
 
 
 
 

Had a great time at my younger brother @gurickkmaan and dear @simrankaurmundi’s wedding function in patiala Congratulations to @gurdasmaanjeeyo bhaaji and Manjeet bhaabi ji. @badboyshah @harshdeepkaurmusic

A post shared by Mika Singh (@mikasingh) on Jan 30, 2020 at 1:50am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News