ਹਰਫ ਚੀਮਾ ਦੀ ਰਿਸੈਪਸ਼ਨ 'ਚ ਹਰਭਜਨ ਮਾਨ ਤੇ ਕੁਲਵਿੰਦਰ ਸਮੇਤ ਪੁੱਜੇ ਇਹ ਸਿਤਾਰੇ

3/1/2019 11:09:27 AM

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਘੇ ਗਾਇਕ ਹਰਫ ਚੀਮਾ ਬੀਤੇ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੇ ਸਨ। ਵਿਆਹ 'ਚ ਪੰਜਾਬੀ ਸੰਗੀਤ ਜਗਤ ਦੇ ਕਈ ਨਾਮੀ ਸਿਤਾਰੇ ਨੇ ਸ਼ਿਰਕਤ ਕੀਤੀ ਸੀ। ਹਰਫ ਚੀਮਾ ਦੇ ਵਿਆਹ 'ਚ ਜੱਸ ਮਾਣਕ, ਗੁਰੀ, ਬੀ. ਜੇ. ਰੰਧਾਵਾ ਵਰਗੇ ਸਿਤਾਰਿਆਂ ਨੇ ਖੂਬ ਰੌਣਕ ਲਾਈ ਸੀ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।

PunjabKesari

ਹਾਲ ਹੀ 'ਚ ਹਰਫ ਚੀਮਾ ਨੇ ਵਿਆਹ ਦਾ ਰਿਸੈਪਸ਼ਨ ਪਾਰਟੀ ਰੱਖੀ ਸੀ, ਜਿਸ ਮਿਊਜ਼ਿਕ ਜਗਤ ਦੇ ਨਾਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ।

PunjabKesari

ਹਰਫ ਚੀਮਾ ਦੇ ਵਿਆਹ 'ਚ ਹਰਭਜਨ ਮਾਨ, ਕੁਲਵਿੰਦਰ ਬਿੱਲਾ, ਗੀਤਾ ਜ਼ੈਲਦਾਰ, ਪ੍ਰੀਤ ਹਰਪਾਲ, ਸ਼ਿਵਜੋਤ, ਗੁਰੀ, ਜੱਸ ਮਾਣਕ ਤੇ ਮਹਿਤਾਬ ਵਿਰਕ ਵਰਗੇ ਸਿਤਾਰੇ ਨਜ਼ਰ ਆਏ। 

PunjabKesari
ਦੱਸ ਦਈਏ ਕਿ ਹਰਫ ਚੀਮਾ ਨੇ ਵਿਆਹ ਦਾ ਰਿਸੈਪਸ਼ਨ ਚੰਡੀਗੜ੍ਹ 'ਚ ਰੱਖਿਆ ਸੀ।

PunjabKesari

ਸਿਤਾਰਿਆਂ ਨੇ ਆਪਣੀ ਮੌਜ਼ੂਦਗੀ ਨਾਲ ਹਰਫ ਚੀਮਾ ਦੀ ਰਿਸੈਪਸ਼ਨ ਨੂੰ ਹੋਰ ਵੀ ਖਾਸ ਬਣਾ ਦਿੱਤਾ।

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News