ਤਾਜ਼ਾ-ਤਰੀਨ ਤਸਵੀਰਾਂ ਨਾਲ ਹਿਨਾ ਖਾਨ ਮੁੜ ਸੁਰਖੀਆਂ ''ਚ
8/25/2019 9:56:49 AM
ਮੁੰਬਈ(ਬਿਊਰੋ)— 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਤੇ 'ਕਸੌਟੀ ਜ਼ਿੰਦਗੀ ਕੀ' ਵਰਗੇ ਟੀ.ਵੀ. ਸੀਰੀਅਲਸ 'ਚ ਆਪਣੀ ਵਧੀਆ ਐਕਟਿੰਗ ਨਾਲ ਮਸ਼ਹੂਰ ਹੋਈ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੇ ਬੁਆਏਫਰੈਂਡ ਰੌਕੀ ਨਾਲ ਨਿਊਯਾਰਕ 'ਚ ਛੁੱਟੀਆਂ ਮਨਾ ਰਹੀ ਹੈ।

ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

ਤਸਵੀਰਾਂ 'ਚ ਹਿਨਾ ਨੇ ਵਾਈਟ ਸ਼ਰਟ ਪਹਿਨੀ ਹੋਈ ਹੈ, ਜਿਸ 'ਚ ਉਹ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।

ਸੀਰੀਅਲ ਤੋਂ ਇਲਾਵਾ ਹਿਨਾ ਜਲਦ ਹੀ ਵਿਕਰਮ ਭੱਟ ਦੀ ਫਿਲਮ 'ਚ ਵੀ ਨਜ਼ਰ ਆਵੇਗੀ, ਜਿਸ ਦੀ ਦੀ ਸ਼ੂਟਿੰਗ ਜਲਦ ਹੀ ਖਤਮ ਹੋਣ ਵਾਲੀ ਹੈ।






ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
21 hours ago
ਨੂਪੁਰ ਸੈਨਨ ਤੇ ਸਟੇਬਿਨ ਬੇਨ ਦਾ ‘ਡ੍ਰੀਮੀ ਹਨੀਮੂਨ’, ਫਿਨਲੈਂਡ ਦੇ ਅਸਮਾਨ ਹੇਠਾਂ ਦਿੱਤਾ ਰੋਮਾਂਟਿਕ ਪੋਜ਼
