ਹਿਨਾ ਖਾਨ ਨਾਲ ਹੋਇਆ ਹਾਦਸਾ, ਸੈਨੇਟਾਈਜ਼ਰ ਨੂੰ ਲੈ ਕੇ ਦਿੱਤੀ ਇਹ ਚੇਤਾਵਨੀ

6/13/2020 2:26:08 PM

ਨਵੀਂ ਦਿੱਲੀ (ਬਿਊਰੋ) : ਅਦਾਕਾਰਾ ਹਿਨਾ ਖ਼ਾਨ ਤਾਲਾਬੰਦੀ ਦੌਰਾਨ ਆਪਣੇ ਵਰਕਆਊਟ ਨੂੰ ਲੈ ਕੇ ਸੁਰਖੀਆਂ 'ਚ ਹੈ ਅਤੇ ਸੋਸ਼ਲ ਮੀਡੀਆ 'ਤੇ ਹਮੇਸ਼ਾ ਹੀ ਆਪਣੇ ਵਰਕਆਊਟ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਫਿਟਨੈੱਸ ਕਾਰਨ ਹਿਨਾ ਖ਼ਾਨ ਨੂੰ ਕਾਫੀ ਲੋਕ ਪਸੰਦ ਕਰਦੇ ਹਨ। ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ ਲੋਕਾਂ ਨੂੰ ਕੋਵਿਡ-19 ਨੂੰ ਲੈ ਕੇ ਜਾਗਰੂਕ ਕਰਨ ਵਾਲੀ ਅਦਾਕਾਰਾ ਨੇ ਸੈਨੇਟਾਈਜ਼ਰ ਨੂੰ ਲੈ ਕੇ ਇਕ ਖ਼ੁਲਾਸਾ ਕੀਤਾ ਹੈ। ਹਿਨਾ ਖਾਨ ਦਾ ਕਹਿਣਾ ਹੈ ਕਿ ਅਲਕੋਹਲ ਅਧਾਰਿਤ ਸੈਨੇਟਾਈਜ਼ਰ ਦਾ ਪ੍ਰਯੋਗ ਕਰਨਾ ਚੰਗਾ ਆਈਡੀਆ ਨਹੀਂ ਹੈ।

 
 
 
 
 
 
 
 
 
 
 
 
 
 

Yes we should keep our phones away from sanitizers Agreed 💯 👍🙌👏👏😍😍❤️ @realhinakhan #hinakhan #akshara #yrkkh #yehrishtakyakehlatahai #girlpower #kkk8 #khatrokekhiladi #biggboss #biggboss11 #stylediva #stylishpersonality #styleinspiration #fashionista #komolika #komolikafever #komoswag #kasautiizindagiikay2 #kzk2 #hinakhanatcannes #gym #gymdiaries #gymgirl #heroine #tellywood #bollywood #bollywoodactress #tellywoodactress #hot #hotbollywood #tellywood #bollywood #bollywoodactress #tellywoodactress #hot #hotbollywood #tellywood #bollywood

A post shared by Hina_khanfc (@hina_khanfc) on Jun 11, 2020 at 5:00am PDT

ਹਿਨਾ ਖਾਨ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਦੱਸਿਆ ਕਿ ਕਿਵੇਂ ਸੈਨੇਟਾਈਜ਼ਰ ਦੇ ਇਸਤੇਮਾਲ ਨਾਲ ਉਨ੍ਹਾਂ ਦੇ ਦੋਸਤ ਰਾਕੀ ਜੈਯਸਵਾਲ ਦਾ ਫੋਨ ਖ਼ਰਾਬ ਹੋ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਭਰਾ ਅਤੇ ਰਾਕੀ ਦੇ ਨਾਲ ਬਾਹਰ ਨਵਾਂ ਫੋਨ ਖ਼ਰੀਦਣ ਲਈ ਜਾਣਾ ਪਿਆ। ਹਿਨਾ ਨੇ ਵੀਡੀਓ ਦੇ ਨਾਲ ਕੈਪਸ਼ਨ ਲਿਖੀ, ''ਤਾਂ ਸਕ੍ਰੀਨ ਦੇ ਨਾਲ ਇਹ ਹੋਇਆ ਹਾਲ, ਕਿਨਾਰਿਆਂ ਤੋਂ ਸਕਰੀਨ ਪੂਰੀ ਤਰ੍ਹਾਂ ਖ਼ਰਾਬ ਹੋ ਗਈ। ਅਲਕੋਹਲ ਯੁਕਤ ਸੈਨੇਟਾਈਜ਼ਰ ਦਾ ਪ੍ਰਯੋਗ ਫੋਨ 'ਤੇ ਨਾ ਕਰੋ।'' ਇਹ ਵੀਡੀਓ ਉਨ੍ਹਾਂ ਦੇ ਫੈਨਪੇਜ਼ ਅਕਾਊਂਟ 'ਤੇ ਸਾਂਝਾ ਕੀਤਾ ਗਿਆ ਹੈ। ਨਾਲ ਹੀ ਇਸ ਇੰਸਟਾਗ੍ਰਾਮ ਅਕਾਊਂਟ 'ਤੇ ਰਾਕੀ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ, ਜਿਸ 'ਚ ਰਾਕੀ ਨਵੇਂ ਫੋਨ ਨਾਲ ਵਿਖਾਈ ਦੇ ਰਿਹਾ ਹੈ। ਨਾਲ ਹੀ ਇਸ ਤਸਵੀਰ 'ਤੇ ਲਿਖਿਆ ਹੋਇਆ ਹੈ, ਆਪਣੇ ਸੈੱਲ ਫੋਨ ਨੂੰ ਗਰਮ ਪਾਣੀ 'ਚ ਡੁਬੋ ਕੇ ਨੈਪਕਿਨ ਨਾਲ ਸਾਫ ਕਰੋ। ਸਮਝੇ ਰਾਕੀ ਜੈਯਸਵਾਲ। ਆਖ਼ਿਰਕਾਰ ਲੰਬੇ ਸਮੇਂ ਬਾਅਦ ਤੁਸੀਂ ਇੱਕ ਨਵਾਂ ਫੋਨ ਖ਼ਰੀਦਿਆ।

 
 
 
 
 
 
 
 
 
 
 
 
 
 

Rocky jiju finally bought a new phone after ages📱🙌👏😍😍💕❤️ @realhinakhan @rockyj1 #Hiro #couple #couplegoals #hinakhan #rockyjaiswal

A post shared by Hina_khanfc (@hina_khanfc) on Jun 11, 2020 at 5:13am PDT

ਪਿਛਲੇ ਕੁਝ ਮਹੀਨਿਆਂ ਤੋਂ ਹਿਨਾ ਖਾਨ ਦੇ ਵਰਕਆਊਟ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਵੱਖ-ਵੱਖ ਐਕਸਰਸਾਈਜ਼ ਕਰ ਰਹੀ ਹੈ। ਉਨ੍ਹਾਂ ਦੀ ਇਸ ਮਿਹਨਤ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹਿਨਾ ਖ਼ੁਦ ਨੂੰ ਤਿਆਰ ਕਰ ਰਹੀ ਹੈ ਤਾਂਕਿ ਉਨ੍ਹਾਂ ਨੂੰ ਅੱਗੇ ਕੋਈ ਦਿੱਕਤ ਨਾ ਹੋਵੇ।

 
 
 
 
 
 
 
 
 
 
 
 
 
 

Just chill just chill 🤘🔊🎵🎶😍😍💕❤️❤️ @realhinakhan @rockyj1 @manaanmeer #hinakhan #akshara #yrkkh #yehrishtakyakehlatahai #girlpower #kkk8 #khatrokekhiladi #biggboss #biggboss11 #stylediva #stylishpersonality #styleinspiration #fashionista #komolika #komolikafever #komoswag #kasautiizindagiikay2 #kzk2 #hinakhanatcannes #gym #gymdiaries #gymgirl #heroine #tellywood #bollywood #bollywoodactress #tellywoodactress #hot #hotbollywood #tellywood #bollywood #bollywoodactress #tellywoodactress #hot #hotbollywood #tellywood #bollywood

A post shared by Hina_khanfc (@hina_khanfc) on Jun 11, 2020 at 5:44am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News