ਹੋਲੀ ਮੌਕੇ ਬਾਲੀਵੁੱਡ ਸਿਤਾਰਿਆਂ ਨੇ ਕੀਤੀ ਖੂਬ ਮਸਤੀ, ਤਸਵੀਰਾਂ ਵਾਇਰਲ

3/22/2019 11:13:30 AM

ਜਲੰਧਰ(ਬਿਊਰੋ)— ਬਾਲੀਵੁੱਡ ਸਿਤਾਰਿਆਂ ਨੇ ਹੋਲੀ ਦਾ ਸੈਲੀਬ੍ਰੇਸ਼ਨ ਧੂਮਧਾਮ ਨਾਲ ਮਨਾਇਆ।  ਪ੍ਰੀਤੀ ਜਿੰਟਾ, ਕੈਟਰੀਨਾ ਕੈਫ, ਗੌਰੀ ਖਾਨ, ਜਾਵੇਦ ਅਖਤਰ, ਸ਼ਬਾਨਾ ਆਜ਼ਮੀ, ਫਰਹਾਨ ਅਖਤਰ,  ਜੈਕਲੀਨ ਫਰਨਾਂਡਿਸ, ਈਸ਼ਾ ਦਿਓਲ ਸਮੇਤ ਕਈ ਤਮਾਮ ਸਟਾਰਸ ਨੇ ਰੰਗਾਂ ਦੇ ਤਿਉਹਾਰ ਨੂੰ ਪੂਰੇ ਜੋਸ਼ ਨਾਲ ਮਨਾਇਆ। ਸੋਸ਼ਲ ਮੀਡੀਆ 'ਤੇ ਸਿਤਾਰਿਆਂ ਦੀ ਹੋਲੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

PunjabKesari
ਜਾਵੇਦ ਅਖਤਰ ਅਤੇ ਸ਼ਬਾਨਾ ਆਜਮੀ ਦੀ ਹੋਲੀ ਪਾਰਟੀ ਦੀਆਂ ਤਸਵੀਰਾਂ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਰਹੀਆਂ।

PunjabKesari
ਇੱਥੇ ਫਰਹਾਨ ਅਖਤਰ ਆਪਣੀ ਗਰਲਫਰੈਂਡ ਨਾਲ ਮਸਤੀ ਕਰਦੇ ਨਜ਼ਰ ਆਏ।

PunjabKesari
ਮਹਿਮਾ ਚੌਧਰੀ ਆਪਣੀ ਧੀ ਨਾਲ ਜਾਵੇਦ-ਸ਼ਬਾਨਾ ਦੀ ਹੋਲੀ ਪਾਰਟੀ 'ਚ ਪਹੁੰਚੀਆਂ ਸਨ।

PunjabKesari
ਪ੍ਰਿੰਟੀ ਜਿੰਟਾ ਪੂਰੀ ਤਰ੍ਹਾਂ ਰੰਗਾਂ 'ਚ ਰੰਗੀ ਹੋਈ ਨਜ਼ਰ ਆਈ।

PunjabKesari
ਈਸ਼ਾ ਦਿਓਲ ਆਪਣੇ ਪਤੀ ਅਤੇ ਧੀ ਨਾਲ ਹੋਲੀ ਪਾਰਟੀ 'ਚ ਪਹੁੰਚੀ।

PunjabKesari
ਇਸੇ ਤਰ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਹੋਲੀ ਦੌਰਾਨ ਖੂਬ ਮਸਤੀ ਕੀਤੀ।
PunjabKesari
Katrina Kaif
PunjabKesari
Divya Dutta
PunjabKesari
Shabana Azmi and Javed Akhtar
PunjabKesari
Kim Sharma
PunjabKesari
Arjun Rampal
PunjabKesari
Gori Khan
PunjabKesariSoha Ali Khan, Kunal Khemu With Innaya

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News