ਸੰਨੀ ਦੇ ਘਰ ਲੱਗੀਆਂ ਰੌਣਕਾਂ, ਭੰਗੜੇ ਪਾ ਕੇ ਮਨਾਇਆ ਜਾ ਰਿਹੈ ਜਿੱਤ ਦਾ ਜਸ਼ਨ (ਵੀਡੀਓ)

2/24/2020 2:23:58 PM

ਬਠਿੰਡਾ (ਬਿਊਰੋ) : ਬੰਠਿਡਾ ਦੇ ਸੰਨੀ ਹਿੰਦੁਸਤਾਨੀ ਨੇ 'ਇੰਡੀਅਨ ਆਈਡਲ 11' ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਹੀ ਨਹੀਂ ਸਗੋਂ ਪੂਰੇ ਪਿੰਡ ਰੌਣਕਾਂ ਲੱਗੀਆਂ ਹੋਈਆਂ ਹਨ। ਪਿੰਡ ਵਾਸੀ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ।

ਦੱਸ ਦਈਏ ਕਿ ਸੰਨੀ ਹਿੰਦੁਸਤਾਨੀ ਨੇ ਦੇ ਜਿੱਤਦੇ ਹੀ ਉਨ੍ਹਾਂ ਦੇ ਘਰ 'ਚ ਰੌਣਕਾਂ ਲੱਗੀਆਂ ਅਤੇ ਦੇਰ ਰਾਤ ਤੋਂ ਹੀ ਵਧਾਈਆਂ ਦਾ ਸਿਲਸਿਲਾ ਜਾਰੀ ਹੈ।
PunjabKesari
ਲੋਕ ਸਵੇਰ ਤੋਂ ਹੀ ਉਨ੍ਹਾਂ ਦੇ ਘਰ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ।
PunjabKesari
ਸੰਨੀ ਦੀ ਜਿੱਤ ਤੋਂ ਬਾਅਦ ਪਰਿਵਾਰ ਵੀ ਬੇਹੱਦ ਖੁਸ਼ ਹੈ। ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਲੋਕਾਂ ਦਾ ਵੋਟਾਂ ਪਾਉਣ ਲਈ ਧੰਨਵਾਦ ਕੀਤਾ।
PunjabKesari
ਦੱਸ ਦਈਏ ਕਿ ਸੰਨੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ।
PunjabKesari
ਉਹ ਬੂਟ ਪਾਲਿਸ਼ ਕਰਕੇ ਤੇ ਉਸ ਦੀ ਮਾਂ ਗੁਬਾਰੇ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਸਨ।
PunjabKesari

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News