Wow ਜੈਕਲੀਨ ਦੀ ਹਮਸ਼ਕਲ ਆਈ ਸਾਹਮਣੇ, ਪਛਾਣਨਾ ਹੋਇਆ ਮੁਸ਼ਕਿਲ

9/15/2018 9:30:55 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਸ ਆਪਣੀ ਹਮਸ਼ਕਲ ਅਮਾਂਡਾ ਸੈਰੇਨੀ ਨਾਲ ਮਿਲੀ। ਅਮਾਂਡਾ ਯੂਟਿਊਬ ਸਟਾਰ ਅਤੇ ਇੰਸਟਾਗਰਾਮ ਦੀ ਕਾਮੇਡੀ ਕੁਈਨ ਹੈ। ਸੋਸ਼ਲ ਮੀਡੀਆ 'ਤੇ ਉਸ ਦੇ ਲੱਖਾਂ ਫੌਲੋਵਰਸ ਹਨ। ਦੋਵਾਂ ਦੀਆਂ ਫੀਚਰਸ ਅਤੇ ਆਦਤਾਂ ਕਾਫੀ ਮਿਲਦੀਆਂ ਜੁਲਦੀਆਂ ਹਨ।

PunjabKesari

ਪਲੇਅਬਾਏ ਮਾਡਲ ਰਹਿ ਚੁੱਕੀ ਅਮਾਂਡਾ ਨਾਲ ਜੈਕਲੀਨ ਨੇ ਕਾਫੀ ਸਮਾਂ ਬਤੀਤ ਕੀਤਾ ਹੈ। ਉਹ ਅਕਸਰ ਹੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਕੈਪਸ਼ਨ 'ਚ ਜੈਕਲੀਨ ਨੇ ਲਿਖਿਆ, ''ਹੁਣ ਵਿਸ਼ਵਾਸ ਹੈ ਕਿ ਉਹ ਜਨਮ ਤੋਂ ਹੀ ਵੱਖ ਹੋ ਗਈਆਂ ਸੀ।

PunjabKesari

ਦੋਵਾਂ ਨੇ ਇਹ ਫੋਟੋਸ਼ੂਟ 'ਅਯੋ ਫੋਟੋ' ਤੋਂ ਕਰਾਇਆ ਹੈ, ਜਿਸ ਨੇ ਇਨ੍ਹਾਂ ਦੀ ਤਸਵੀਰ 'ਤੇ ਲਿਖਿਆ ਹੈ ਕਿ ਦੋ ਭੈਣਾਂ ਪਰ ਪਿਤਾ ਵੱਖ-ਵੱਖ। ਇਕ-ਦੂਜੇ ਨੂੰ ਮਿਲ ਕੇ ਦੋਵੇਂ ਬੇਹੱਦ ਖੁਸ਼ ਨਜ਼ਰ ਆ ਰਹੀਆਂ ਹਨ।

PunjabKesari

ਇਸੇ ਸਾਲ ਜੈਕਲੀਨ ਸਲਮਾਨ ਖਾਨ ਨਾਲ 'ਰੇਸ 3' 'ਚ ਨਜ਼ਰ ਆਈ ਸੀ। ਹੁਣ ਉਹ ਜਲਦ ਹੀ ਕੰਨੜ ਫਿਲਮ ਦੀ ਰੀਮੇਕ ਹਿੰਦੀ ਫਿਲਮ 'ਚ ਨਜ਼ਰ ਆਏਗੀ, ਜਿਸ ਦਾ ਨਾਂ ਹਾਲੇ ਤੱਕ ਤੈਅ ਨਹੀਂ ਕੀਤਾ ਗਿਆ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News