ਏਅਰਪੋਰਟ 'ਤੇ ਪਰਿਵਾਰ ਨਾਲ ਪੰਜਾਬੀ ਲੁੱਕ 'ਚ ਨਜ਼ਰ ਆਈ ਜਾਨਹਵੀ, ਦੇਖੋ ਤਸਵੀਰਾਂ

1/3/2019 10:55:37 AM

ਮੁੰਬਈ(ਬਿਊਰੋ)— ਨਵਾਂ ਸਾਲ ਸਾਰਿਆਂ ਲਈ ਬਹੁਤ ਹੀ ਖਾਸ ਹੁੰਦਾ ਹੈ ਅਤੇ ਇਸ ਮੌਕੇ 'ਤੇ ਆਪਣੇ ਸ਼ਹਿਰ ਦੇ ਬਾਹਰ ਛੁੱਟੀਆਂ ਇੰਜੁਆਏ ਕਰਨਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਕੁਝ ਅਜਿਹਾ ਹੀ ਕੀਤਾ ਹੈ ਸਾਡੇ ਬਾਲੀਵੁੱਡ ਦੇ ਸਿਤਾਰਿਆਂ ਨੇ। ਸਾਲ ਦੀ ਪਹਿਲੇ ਦਿਨ ਹੀ ਮੁੰਬਈ ਏਅਰਪੋਰਟ 'ਤੇ ਕਈ ਬਾਲੀਵੁੱਡ ਸਿਤਾਰਿਆਂ ਨੂੰ ਦੇਖਿਆ ਗਿਆ।

PunjabKesari
ਇਸੇ ਦੌਰਾਨ ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਜਾਨਹਵੀ ਕਪੂਰ ਨੂੰ ਆਪਣੇ ਪਰਿਵਾਰ ਨਾਲ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਉਨ੍ਹਾਂ ਨਾਲ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਅਤੇ ਭੈਣ ਖੁਸ਼ੀ ਕਪੂਰ ਵੀ ਸੀ।

PunjabKesari
ਇੱਥੇ ਜਾਨਹਵੀ ਅਤੇ ਖੁਸ਼ੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ।

PunjabKesari
ਪੀਲੇ ਰੰਗ ਦੇ ਸੂਟ 'ਚ ਜਾਨਹਵੀ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ।

PunjabKesari
ਦੱਸ ਦੇਈਏ ਕਿ ਜਾਨਹਵੀ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ਦੀ ਤਿਆਰੀ 'ਚ ਬਿਜ਼ੀ ਹੈ ਅਤੇ ਉਨ੍ਹਾਂ ਦੀ ਛੋਟੀ ਭੈਣ ਜਲਦ ਹੀ ਡੈਬਿਊ ਕਰਨ ਵਾਲੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News