''ਲੈਕਮੇ ਫੈਸ਼ਨ ਵੀਕ'' ''ਚ ਇਸ ਵਾਰ ਜਾਨਹਵੀ ਨੇ ਵਰ੍ਹਾਈ ਹੌਟਨੈੱਸ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ

8/28/2018 4:43:48 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਨੇ ਹਾਲ ਹੀ 'ਚ 'ਲੈਕਮੇ ਫੈਸ਼ਨ ਵੀਕ 2018' 'ਚ ਮੁੜ ਰੈਂਪ ਵਾਕ ਕੀਤਾ। ਇਸ ਦੌਰਾਨ ਜਾਨਹਵੀ ਬਲੈਕ ਸ਼ਾਰਟ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

 

Rampwalk💝💝 . . 💝 #lakmefashionweek #lakme . . . . ❤️❤️💝💝 . #saraalikhan #jhanvikapoor #ananyapanday #tarasutaria #janhvikapoor #kedarnath #simbar #studentoftheyear2 #takht #bollywood #bollywooddance #bollywoodsongs #bollywoodactress #bigboss12 #salmankhan #aliabhatt #sunnyleone #roadiesxtreme #splitsvilla11 #loveschool3 #bollywoodstyle #bollywoodnews #filmygyan #followus @jhanvi_kapoor_official @jhanvi_kapoor_official @jhanvi_kapoor_official @jhanvi_kapoor_official @jhanvi_kapoor_official

A post shared by Janhvi Kapoor Official (@jhanvi_kapoor_official) on Aug 25, 2018 at 6:53am PDT

ਇਸ ਡਰੈੱਸ 'ਚ ਜਾਨਹਵੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਹੈ।

PunjabKesari

ਇਸ ਤੋਂ ਕੁਝ ਦਿਨਾਂ ਪਹਿਲਾਂ ਜਾਨਹਵੀ ਨੇ ਨਚਿਕੇਤ ਬਾਰਵੇ ਦੇ ਨਵੇਂ ਕਲੈਕਸ਼ਨ ਮਿਲੇਨੀਅਲ ਮਹਾਰਾਨੀਜ਼ ਨੂੰ ਪ੍ਰਮੋਟ ਕੀਤਾ ਸੀ।

PunjabKesari

ਇਸ ਦੌਰਾਨ ਜਾਨਹਵੀ ਕਪੂਰ ਨੇ ਪਿੰਕ ਅਤੇ ਬਲਿਊ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਦਿਖਾਈ ਦਿੱਤੀ ਸੀ।

PunjabKesari

ਦੱਸ ਦੇਈਏ ਕਿ ਜਦੋਂ ਜਾਨਹਵੀ ਨੇ ਪਹਿਲੀ ਵਾਰ ਇਸ ਫੈਸ਼ਨ ਸ਼ੋਅ 'ਚ ਐਂਟਰੀ ਕੀਤੀ ਤਾਂ ਦਰਸ਼ਕਾਂ ਨੇ ਉਨ੍ਹਾਂ ਦਾ ਉਤਸ਼ਾਹ ਵਧਾਉਣ ਲਈ ਸੀਟੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ।

PunjabKesari

ਦੱਸ ਦਈਏ ਕਿ ਜਾਨਹਵੀ ਨੇ 'ਸੈਰਾਟ' ਫਿਲਮ ਦੀ ਹਿੰਦੀ ਰੀਮੇਕ 'ਧੜਕ' ਨਾਲ ਬਾਲੀਵੁੱਡ ਡੈਬਿਊ ਕੀਤਾ ਹੈ।

PunjabKesari

ਇਸ ਫਿਲਮ 'ਚ ਜਾਨਹਵੀ ਨਾਲ ਈਸ਼ਾਨ ਖੱਟਰ ਨਾਲ ਮੁੱਖ ਭੂਮਿਕਾ 'ਚ ਹਨ।

PunjabKesari

ਇਸ ਤੋਂ ਇਲਾਵਾ ਜਾਨਹਵੀ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਤਖਤ' 'ਚ ਨਜ਼ਰ ਆਵੇਗੀ।

PunjabKesari

ਇਸ ਫਿਲਮ 'ਚ ਉਸ ਨਾਲ ਰਣਵੀਰ ਸਿੰਘ, ਆਲੀਆ ਭੱਟ, ਕਰੀਨਾ ਕਪੂਰ, ਭੂਮੀ ਪਾਡੇਨਕਰ, ਵਿਕੀ ਕੌਸ਼ਲ ਅਤੇ ਅਨਿਲ ਕਪੂਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ 2020 'ਚ ਰਿਲੀਜ਼ ਕੀਤੀ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News