ਜਾਨਹਵੀ ਦਾ ਦੇਸੀ ਤੇ ਗਲੈਮਰਸ ਅੰਦਾਜ਼ ਕਰ ਰਿਹਾ ਲੋਕਾਂ ਨੂੰ ਹੈਰਾਨ

8/30/2018 9:37:14 AM

ਮੁੰਬਈ(ਬਿਊਰੋ) — ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਵੱਡੀ ਧੀ ਜਾਨਹਵੀ ਕਪੂਰ ਨੇ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਐਂਟਰੀ ਕਰ ਚੁੱਕੀ ਹੈ। ਇਸ ਦੇ ਨਾਲ ਹੀ ਫਿਲਮ ਨੇ ਬਾਕਸ ਆਫਿਸ 'ਤੇ 100 ਕਰੋੜ ਦੀ ਕਮਾਈ ਕੀਤੀ ਹੈ। ਹੁਣ ਕੁਝ ਦਿਨ ਪਹਿਲਾਂ ਹੀ ਜਾਨਹਵੀ ਨੇ 'ਲੈਕਮੇ ਫੈਸ਼ਨ ਵੀਕ 2018' 'ਚ ਰੈਂਪ ਵਾਕ ਨਾਲ ਫੈਸ਼ਨ ਦੀ ਦੁਨੀਆ 'ਤੇ ਵੀ ਧਮਾਕਾ ਕਰ ਚੁੱਕੀ ਹੈ। ਬੀਤੇ ਦਿਨੀਂ ਜਾਨਹਵੀ ਇੱਕੋ ਡ੍ਰੈੱਸ 'ਚ ਪੂਰਾ ਦਿਨ ਨਜ਼ਰ ਆਈ।

एयरपोर्ट पर जाह्नवी का ट्रैडिशनल लुक, मुस्कुराते हुए यूं दिए पोज

ਪਹਿਲਾਂ ਜਾਨਹਵੀ ਪਲੀ ਭਵਨ 'ਚ ਨਜ਼ਰ ਆਈ ਤੇ ਫਿਰ ਉਸੇ ਇੰਡੀਅਨ ਡਰੈੱਸ 'ਚ ਉਹ ਮੁੰਬਈ ਏਅਰਪੋਰਟ 'ਤੇ ਨਜ਼ਰ ਆਈ।

एयरपोर्ट पर जाह्नवी का ट्रैडिशनल लुक, मुस्कुराते हुए यूं दिए पोज

ਇੱਥੇ ਜਾਨਹਵੀ ਇੰਡੀਅਨ ਲੁੱਕ 'ਚ ਨਜ਼ਰ ਆਈ, ਜੋ ਉਸ ਲਈ ਕੋਈ ਨਵੀਂ ਗੱਲ ਨਹੀਂ ਸੀ ਕਿਉਂਕਿ ਜਾਨਹਵੀ ਹਮੇਸ਼ਾ ਹੀ ਇੰਡੀਅਨ ਲੁੱਕ 'ਚ ਨਜ਼ਰ ਆਉਂਦੀ ਹੈ।

एयरपोर्ट पर जाह्नवी का ट्रैडिशनल लुक, मुस्कुराते हुए यूं दिए पोज

ਹਾਲ ਹੀ 'ਚ ਜਾਨਹਵੀ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇੱਥੇ ਇਕ ਵਾਰ ਫਿਰ ਜਾਨਹਵੀ ਦਾ ਰਵਾਇਤੀ ਲੁੱਕ ਫੈਨਸ ਦੇ ਦਿਲਾਂ 'ਚ ਛੂਹ ਰਿਹਾ ਹੈ।

एयरपोर्ट पर जाह्नवी का ट्रैडिशनल लुक, मुस्कुराते हुए यूं दिए पोज

'ਧੜਕ' ਫੇਮ ਸਟਾਰ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਾਨਹਵੀ ਜਲਦ ਹੀ ਕਰਨ ਦੀ ਫਿਲਮ 'ਤਖਤ' 'ਚ ਵੀ ਨਜ਼ਰ ਆਵੇਗੀ।

एयरपोर्ट पर जाह्नवी का ट्रैडिशनल लुक, मुस्कुराते हुए यूं दिए पोज

ਇਹ ਇਕ ਮਲਟੀ ਸਟਾਰਰ ਫਿਲਮ ਹੋਵੇਗੀ, ਜਿਸ 'ਚ ਜਾਨਹਵੀ ਵਿੱਕੀ ਕੌਸ਼ਲ ਨਾਲ ਰੋਮਾਂਸ ਕਰਦੀ ਨਜ਼ਰ ਆ ਸਕਦੀ ਹੈ।

एयरपोर्ट पर जाह्नवी का ट्रैडिशनल लुक, मुस्कुराते हुए यूं दिए पोज

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News