ਈਸ਼ਾ ਅੰਬਾਨੀ ਦੇ ਵਿਆਹ ਦੌਰਾਨ ਹੌਟ ਲੁੱਕ ''ਚ ਨਜ਼ਰ ਆਈ ਜਾਨਹਵੀ
12/14/2018 4:49:33 PM
ਮੁੰਬਈ(ਬਿਊਰੋ)— ਅਭਿਨੇਤਰੀ ਜਾਨਹਵੀ ਕਪੂਰ ਨੇ 'ਧੜਕ' ਫਿਲਮ ਨਾਲ ਬਾਲੀਵੁੱਡ 'ਚ ਐਂਟਰੀ ਕਰਕੇ ਆਪਣੇ ਅਭਿਨਏ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਹਾਲ ਹੀ 'ਚ ਜਾਨਹਵੀ ਨੇ ਆਪਣੇ ਇੰਸਟਾਗ੍ਰਾਮ 'ਤੇ ਈਸ਼ਾ ਅੰਬਾਨੀ ਦੇ ਵਿਆਹ ਸਮਾਗਮ ਨਾਲ ਜੁੜੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਜਾਨਹਵੀ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਜਾਨਹਵੀ ਨੇ ਗੋਲਡਨ ਕਲਰ ਦੇ ਕੱਪੜੇ ਪਹਿਨੇ ਹੋਏ ਹਨ। ਇਨ੍ਹਾਂ ਤਸਵੀਰਾਂ 'ਚ ਜਾਨਹਵੀ ਬਹੁਤ ਹੀ ਹੌਟ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਜਾਨਹਵੀ ਦੀ ਇਹ ਡਰੈੱਸ ਫੇਮਸ ਫੈਸ਼ਨ ਡਿਜ਼ਾਈਨਰ ਅਬੂ ਜਾਨੀ ਅਤੇ ਸੰਦੀਪ ਖੋਸਲਾ ਨੇ ਡਿਜ਼ਾਈਨ ਕੀਤੀ ਹੈ
ਇਸ ਦੇ ਨਾਲ ਹੀ ਜਾਨਹਵੀ ਨੇ ਡਰੈੱਸ ਨਾਲ ਮੈਚਿੰਗ ਗੋਲਡਨ ਝੁੱਮਕੇ ਵੀ ਪਹਿਨੇ ਹੋਏ ਹਨ। ਜਾਨਹਵੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ