B'DAY SPL: ਬਚਪਨ 'ਚ ਗੋਲ-ਮਟੋਲ ਦਿਸਦੀ ਸੀ ਜਾਨਹਵੀ, 'ਧੜਕ' ਤੋਂ ਬਾਅਦ ਬਦਲਿਆ ਲੁੱਕ

3/6/2020 10:37:31 AM

ਮੁੰਬਈ(ਬਿਊਰੋ)-  ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਨੇ ਚਾਹੇ ਹੀ ਜ਼ਿਆਦਾ ਫਿਲਮਾਂ ’ਚ ਕੰਮ ਨਾ ਕੀਤਾ ਹੋਵੇ ਪਰ ਉਨ੍ਹਾਂ ਨੇ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾ ਲਈ ਹੈ। ਅੱਜ ਜਾਨਹਵੀ ਕਪੂਰ ਆਪਣਾ 23ਵਾਂ ਜਨਮਦਿਨ ਮਨਾ ਰਹੀ ਹੈ। ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਧੀ ਜਾਨਹਵੀ ਕਪੂਰ ਫਿਲਮ ‘ਧੜਕ’ ਨਾਲ ਡੈਬਿਊ ਕਰਨ ਤੋਂ ਪਹਿਲਾਂ ਹੀ ਲਾਈਮਲਾਈਟ ’ਚ ਆ ਗਈ ਸੀ।
PunjabKesari
ਉਨ੍ਹਾਂ ਦੀ ਮਾਂ ਕੋਲੋਂ ਹਮੇਸ਼ਾ ਜਾਨਹਵੀ ਦੇ ਡੈਬਿਊ ਨੂੰ ਲੈ ਕੇ ਸਵਾਲ ਕੀਤਾ ਜਾਂਦਾ ਸੀ ਪਰ ਦੁੱਖ ਵਾਲੀ ਗੱਲ ਹੈ ਕਿ ਜਾਨਹਵੀ ਦੀ ਪਹਿਲੀ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਸ਼੍ਰੀਦੇਵੀ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

PunjabKesari
ਜਾਨਹਵੀ ਸ਼੍ਰੀਦੇਵੀ ਦੀ ਕਾਫੀ ਲਾਡਲੀ ਰਹੀ ਹੈ। ਇਕ ਇੰਟਰਵਿਊ ਦੌਰਾਨ ਸ਼੍ਰੀਦੇਵੀ ਨੇ ਦੱਸਿਆ ਸੀ ਕਿ ਜਾਨਹਵੀ ਉਨ੍ਹਾਂ ਦੇ ਜ਼ਿਆਦਾ ਕਰੀਬ ਹੈ ਤੇ ਉਨ੍ਹਾਂ ਦੀ ਛੋਟੀ ਧੀ ਪਿਤਾ ਬੋਨੀ ਦੇ।

PunjabKesari

 ਉੱਥੇ ਹੀ 23 ਦੀ ਉਮਰ 'ਚ ਗਲੈਮਰਸ ਅਤੇ ਹੌਟ ਦਿਖਾਈ ਦੇਣ ਵਾਲੀ ਸ਼੍ਰੀਦੇਵੀ ਦੀ ਧੀ ਜਾਨਹਵੀ ਬਚਪਨ 'ਚ ਕਾਫੀ ਕਿਊਟ ਅਤੇ ਗੋਲ-ਮਟੋਲ ਦਿਖਾਈ ਦਿੰੰਦੀ ਸੀ। ਅੱਜ ਜਨਮਦਿਨ ਮੌਕੇ ਦੇਖੋ ਕਿ ਸ਼੍ਰੀਦੇਵੀ ਨੇ ਆਪਣੀ ਲਾਡਲੀ ਧੀ ਯਾਨੀ ਕਿ ਜਾਨਹਵੀ ਕਪੂਰ ਦੀਆਂ ਕਿਹੜੀਆਂ-ਕਿਹੜੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਸਨ।

PunjabKesari

ਇਹ ਵੀ ਪੜ੍ਹੋ: ਰਿਐਲਿਟੀ ਸ਼ੋਅ ਦੇ ਜੇਤੂ ’ਤੇ ਪੱਬ ’ਚ ਹਮਲਾ, ਵੀਡੀਓ ਵਾਇਲ

PunjabKesariPunjabi Bollywood Tadka

Punjabi Bollywood Tadka

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News