ਈਸ਼ਾਨ ਦਾ ਬਰਥਡੇ ਸੈਲੀਬ੍ਰੇਟ ਕਰਨ ਪਹੁੰਚੀ ਜਾਨਹਵੀ, ਸ਼ਾਹਿਦ ਸਮੇਤ ਦਿਸਿਆ ਪੂਰਾ ਪਰਿਵਾਰ

11/1/2018 3:11:34 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਆਪਣੀ ਫਿਲਮ 'ਧੜਕ' ਨਾਲ ਡੈਬਿਊ ਕਰਨ ਵਾਲੇ ਅਭਿਨੇਤਾ ਈਸ਼ਾਨ ਖੱਟੜ ਅੱਜ ਆਪਣਾ 23ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਸ ਦਾ ਜਨਮ 1 ਨਵੰਬਰ 1995 ਨੂੰ ਹੋਇਆ ਸੀ। ਬੀਤੇ ਦਿਨੀਂ ਈਸ਼ਾਨ ਖੱਟੜ ਪਰਿਵਾਰ ਨਾਲ ਇਕ ਛੋਟੀ ਜਿਹੀ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ 'ਚ ਕਈ ਬਾਲੀਵੁੱਡ ਸਿਤਾਰੇ ਵੀ ਨਜ਼ਰ ਆਏ।

PunjabKesari

ਈਸ਼ਾਨ ਖੱਟੜ ਦੀ ਸਭ ਤੋਂ ਚੰਗੀ ਦੋਸਤ ਤੇ ਫਿਲਮ 'ਧੜਕ' ਦੀ ਕੋ-ਸਟਾਰ ਅਦਾਕਾਰਾ ਜਾਨਹਵੀ ਕਪੂਰ ਇਥੇ ਨਜ਼ਰ ਆਈ।

PunjabKesari

ਜਾਨਹਵੀ ਕਪੂਰ ਕੋ-ਸਟਾਰ ਈਸ਼ਾਨ ਖੱਟੜ ਲਈ ਦੇਰ ਰਾਤ 12 ਵਜੇ ਬਾਂਦਰਾ ਦੇ ਕੈਫੇ ਪਹੁੰਚੀ ਸੀ।

PunjabKesari

ਇਸ ਦੌਰਾਨ ਜਾਨਹਵੀ ਕਪੂਰ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਦੌਰਾਨ ਈਸ਼ਾਨ ਖੱਟੜ ਦਾ ਭਰਾ ਸ਼ਾਹਿਦ ਕਪੂਰ ਪਤਨੀ ਮੀਰਾ ਰਾਜਪੂਤ ਨਾਲ ਪਹੁੰਚੇ ਸਨ।

PunjabKesari

ਇਸ ਦੌਰਾਨ ਈਸ਼ਾਨ ਖੱਟੜ ਨੇ ਪਰਿਵਾਰ ਨਾਲ ਕਾਫੀ ਇੰਜੁਆਏ ਕੀਤਾ। ਇਸ ਦੌਰਾਨ ਈਸ਼ਾਨ ਨੇ ਸਾਰਿਆਂ ਨੂੰ ਕੇਕ ਦਿੱਤਾ। 

PunjabKesari
ਦੱਸ ਦੇਈਏ ਕਿ ਹਾਲ ਹੀ 'ਚ ਈਸ਼ਾਨ ਖੱਟੜ ਨੇ ਇਕ ਸ਼ਾਨਦਾਰ ਗੱਡੀ ਖਰੀਦੀ ਹੈ।  

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News