ਸ਼ਹਿਨਾਜ਼ ਦੇ ਭਰਾ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਲੱਗੀ ਜਸਲੀਨ, ਵੀਡੀਓ ਵਾਇਰਲ

2/28/2020 10:33:12 AM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ‘ਬਿੱਗ ਬੌਸ 13’ ਤੋਂ ਬਾਅਦ ਪਾਰਸ ਛਾਬੜਾ ਤੇ ਸ਼ਹਿਨਾਜ਼ ਕੌਰ ਗਿੱਲ ਕਲਰਸ ‘ਤੇ ਪ੍ਰਸਾਰਿਤ ਹੋ ਰਹੇ ਸ਼ੋਅ ‘ਮੁਝਸੇ ਸ਼ਾਦੀ ਕਰੋਗੇ‘ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਸ਼ੋਅ ‘ਚ ਦੋਵੇਂ ਆਪਣੇ ਲਈ ਸਹੀਂ ਸ਼ਖਸ ਦੀ ਭਾਲ ‘ਚ ਹਨ।

 
 
 
 
 
 
 
 
 
 
 
 
 
 

Ladki Beautiful Kar Gayi Chull❤️ Mujhse Shaadi Karoge @colorstv @parasvchhabrra @shehnaazgill @voot @endemolshineind

A post shared by Jasleen Matharu (@jasleenmatharu) on Feb 26, 2020 at 3:22am PST

ਇਸ ਸ਼ੋਅ ‘ਚ ‘ਬਿੱਗ ਬੌਸ’ ਦੀ ਸਾਬਕਾ ਕੰਟੈਸਟੇਂਟ ਜਸਲੀਨ ਮਥਾਰੂ ਨੇ ਵੀ ਹਿੱਸਾ ਲਿਆ ਹੈ। ਜਸਲੀਨ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ, ਜਿਸ ‘ਚ ਉਹ ਪਾਰਸ ਛਾਬੜਾ ਨਹੀਂ ਸਗੋਂ ਸ਼ਹਿਨਾਜ਼ ਗਿੱਲ ਦੇ ਭਰਾ ਨਾਲ ਰੋਮਾਂਸ ਕਰ ਰਹੀ ਹੈ। ਇਸ ਦੌਰਾਨ ਪਾਰਸ ਵੀ ਉੱਥੇ ਹੀ ਮੌਜੂਦ ਹੁੰਦਾ ਹੈ।

 

 
 
 
 
 
 
 
 
 
 
 
 
 
 

😂❤️🙉 #Mujhse Shaadi Karoge...

A post shared by Jasleen Matharu (@jasleenmatharu) on Feb 25, 2020 at 7:52am PST


ਦੱਸ ਦਈਏ ਕਿ ਬੀਤੇ ਦਿਨੀਂ ਭਜਨ ਗਾਇਕ ਅਨੂਪ ਜਲੋਟਾ ਨੇ ਜਸਲੀਨ ਦੀਆਂ ਪਾਰਸ ਨਾਲ ਨਜ਼ਦੀਕੀਆਂ ‘ਤੇ ਰਿਐਕਸ਼ਨ ਦਿੱਤਾ ਸੀ। ਅਨੂਪ ਜਲੋਟਾ ਨੇ ਕਿਹਾ ਸੀ ਕਿ ਜਸਲੀਨ ਨੂੰ ਪਾਰਸ ਵਰਗੇ ਨਹੀਂ, ਸਗੋਂ ਮੇਰੇ ਵਰਗੇ ਜੀਵਨ ਸਾਥੀ ਦੀ ਲੋੜ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News