ਜੈਜ਼ੀ ਬੀ ਦੇ ਗੀਤਾਂ ''ਤੇ ਜੱਸ ਮਾਣਕ ਅਤੇ ਗੁਰੀ ਨੇ ਰੋਡ ''ਤੇ ਪਾਇਆ ਭੰਗੜਾ, ਵੀਡੀਓ ਵਾਇਰਲ

9/6/2019 10:02:49 AM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਜੱਸ ਮਾਣਕ ਤੇ ਗੁਰੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਦੋਸਤਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਰੋਡ 'ਤੇ ਕਿਵੇਂ ਮਸਤੀ ਕਰ ਰਹੇ ਹਨ। ਗਾਇਕ ਜੱਸ ਮਾਣਕ ਅਤੇ ਗੁਰੀ ਪੰਜਾਬੀ ਮਸ਼ਹੂਰ ਗਾਇਕ ਜੈਜ਼ੀ ਬੀ ਦੇ ਗੀਤ 'ਜੱਟ ਮੌਜਾਂ ਕਰਦੇ' 'ਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਕਦੋਂ ਦਾ ਅਤੇ ਕਿੱਥੋਂ ਦਾ ਹੈ ਇਹ ਸਾਫ ਨਹੀਂ ਹੋ ਸਕਿਆ ਪਰ ਦੋਵਾਂ ਗਾਇਕਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Full enjoy 😂😂 Follow @ijassmanak__official . @officialguri_ @ijassmanak @sattidhillon7 @kvdhillon77 @gururandhawa @diljitdosanjh @jassie.gill @mr_faisu_07 #officialguri_ #guri #pollywood #diljitdosanjh #punjabisingers #punjabi_tadka #songs #instantpollywood #gururandhawa #parmishverma #jassigill #deepak_grewa1 #parmish #jattlife #bjayrandhawa #billianbillian #jassmanak #modeling #model #likeforlikes #ijassmanak #picsart #geetmp3 #faisuquad❤️ #punjabimodel #modeling #model #babbumaan #punjabisong

A post shared by Jass Manak (ਮਾਣਕਾਂ ਦਾ ਮੁੰਡਾ) ⭐ (@ijassmanak__official) on Sep 4, 2019 at 12:29am PDT


ਦੱਸ ਦਈਏ ਕਿ ਇਸ ਵੀਡੀਓ ਨੂੰ ਜੱਸ ਮਾਣਕ ਤੇ ਗੁਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਜੱਸ ਮਾਣਕ ਹਾਲ 'ਚ ਗੀਤ 'ਲਹਿੰਗਾ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬੀ ਫਿਲਮ 'ਸਿਕੰਦਰ 2' 'ਚ ਵੀ ਉਨ੍ਹਾਂ ਨੇ ਗੀਤ ਗਾਏ ਹਨ, ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News