B''day Spl : ਜੈਜ਼ ਧਾਮੀ ਦੇ ਟੌਪ 5 ਗੀਤ, ਜੋ ਅੱਜ ਵੀ ਹਨ ਲੋਕਾਂ ''ਚ ਬੇਹੱਦ ਮਕਬੂਲ

3/1/2019 12:31:03 PM

ਜਲੰਧਰ (ਬਿਊਰੋ) : 'ਲੀਵ ਇਟ', 'ਕੁੜਤੀ ਮੱਲ ਮੱਲ ਦੀ', 'ਹਾਈ ਹੀਲਸ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਨਾਮੀ ਪੰਜਾਬੀ ਗਾਇਕ ਜੈਜ਼ ਧਾਮੀ ਅੱਜ ਆਪਣਾ 33ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਦੱਸ ਦਈਏ ਕਿ ਜੈਜ਼ ਧਾਮੀ ਦਾ ਅਸਲੀ ਨਾਂ ਜਸਵਿੰਦਰ ਸਿੰਘ ਧਾਮੀ ਹੈ। ਉਨ੍ਹਾਂ ਦਾ ਜਨਮ ਹੁਸ਼ਿਆਰਪੁਰ, ਪੰਜਾਬ 'ਚ ਹੋਇਆ ਸੀ, ਜਿਸ ਤੋਂ ਬਾਅਦ ਉਹ ਲੰਡਨ 'ਚ ਵਸ ਗਏ। ਜੈਜ਼ ਧਾਮੀ ਨੇ 9 ਸਾਲ ਦੀ ਉਮਰ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਦਿੱਤੀ ਸੀ।
PunjabKesari
ਦੱਸਣਯੋਗ ਹੈ ਕਿ ਜੈਜ਼ ਧਾਮੀ ਦਾ ਗੀਤ 'ਹਾਈ ਹੀਲਸ', 'ਜੁਲਫਾ', 'ਬੇਪਰਵਾਹੀਆਂ', 'ਕਿਵੇ ਦੱਸਾਂ', 'ਜੀਨ ਤੇਰੀ' ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਵਲੋਂ ਅੱਜ ਵੀ ਉਨ੍ਹਾਂ ਹੀ ਪਿਆਰ ਮਿਲਦਾ ਹੈ। ਜੈਜ਼ ਧਾਮੀ ਦੇ ਜਨਮਦਿਨ 'ਤੇ ਤੁਸੀਂ ਵੀ ਦੇਖੋ ਉਨ੍ਹਾਂ ਦੇ ਇਹ ਖਾਸ ਗੀਤ, ਜੋ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦੇ ਹਨ।

HIGH HEELS

ZULFA

BEPARWAIYAN

Jean Teri

Kiwe Dassa

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News