'ਸੁਪਰ ਡਾਂਸ ਚੈਪਟਰ 3' ਦੇ ਸੈੱਟ 'ਤੇ ਪਹੁੰਚੀ ਐਵਰਗ੍ਰੀਨ ਜੋੜੀ ਜਤਿੰਦਰ-ਜਯਾ ਪ੍ਰਦਾ

2/20/2019 10:55:28 AM

ਮੁੰਬਈ (ਬਿਊਰੋ) : ਬਾਲੀਵੁੱਡ ਦੀ ਸਦਾਬਹਾਰ ਜੋੜੀ ਜਤਿੰਦਰ ਤੇ ਜਯਾ ਪ੍ਰਦਾ ਕਾਫੀ ਲੰਮੇ ਅਰਸੇ ਬਾਅਦ ਇਕੱਠੀ ਨਜ਼ਰ ਆਏ। ਜੀ ਹਾਂ, ਦੋਵੇਂ ਬੀਤੇ ਦਿਨੀਂ ਡਾਂਸ ਰਿਐਲਿਟੀ ਸ਼ੋਅ 'ਸੁਪਰ ਡਾਂਸ ਚੈਪਟਰ-3' ਦੇ ਸੈੱਟ 'ਤੇ ਪਹੁੰਚੇ ਸਨ। ਇਸ ਦੌਰਾਨ ਦੋਵਾਂ ਨੇ ਸ਼ੋਅ ਦੇ ਪ੍ਰਤੀਯੋਗੀਆਂ ਨਾਲ ਯਾਦਗਾਰੀ ਪਲ ਵੀ ਸਾਂਝੇ ਕੀਤੇ।
PunjabKesari

ਪ੍ਰਤੀਯੋਗੀਆਂ ਨੇ 1980-90 ਦੇ ਦਹਾਕੇ ਦੇ ਉਨ੍ਹਾਂ ਦੇ ਹਿੱਟ ਗੀਤਾਂ 'ਤੇ ਡਾਂਸ ਵੀ ਕੀਤਾ।

PunjabKesari

ਦੋਵਾਂ ਨੇ ਲਗਭਗ 20 ਤੋਂ ਜ਼ਿਆਦਾ ਫਿਲਮਾਂ 'ਚ ਇਕੱਠਿਆਂ ਕੰਮ ਕੀਤਾ ਹੈ।
PunjabKesari
ਦੱਸਣਯੋਗ ਹੈ ਕਿ ਡਾਂਸ ਰਿਐਲਿਟੀ ਸ਼ੋਅ 'ਸੁਪਰ ਡਾਂਸ ਚੈਪਟਰ-3' ਦੇ ਸੈੱਟ 'ਤੇ ਜਤਿੰਦਰ ਤੇ ਸ਼ਿਲਪਾ ਸ਼ੈੱਟੀ ਨੇ ਕਾਫੀ ਮਸਤੀ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News