ਭੰਸਾਲੀ ਨੂੰ ਮਿਲਣ ਪਹੁੰਚੀ ਸ਼੍ਰੀਦੇਵੀ ਦੀ ਲਾਡਲੀ, ਕੀ ਸਾਈਨ ਕੀਤੀ ਦੂਜੀ ਫਿਲਮ?

3/31/2018 10:43:17 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਸ਼ੁੱਕਰਵਾਰ ਨੂੰ ਆਪਣੀ ਭੈਣ ਖੁਸ਼ੀ ਕਪੂਰ ਨਾਲ ਸੰਜੇ ਲੀਲਾ ਭੰਸਾਲੀ ਦੇ ਆਫਿਸ ਗਈ ਸੀ, ਜਿਸ ਬਿਲਡਿੰਗ 'ਚ ਭੰਸਾਲੀ ਦਾ ਆਫਿਸ ਹੈ, ਦੋਹਾਂ ਨੂੰ ਉੱਥੋਂ ਨਿਕਲਦੇ ਦੇਖਿਆ ਗਿਆ।

PunjabKesari

ਭੰਸਾਲੀ ਨੂੰ ਪ੍ਰਾਈਵੇਟ ਪਰਸਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਹੋ ਸਕਦਾ ਹੈ ਕਿ ਉਨ੍ਹਾਂ ਨੇ ਜਾਹਨਵੀ ਨਾਲ ਫਿਲਮ ਦੇ ਸਿਲਸਿਲੇ 'ਚ ਗੱਲ ਕਰਨੀ ਹੋਵੇ।

PunjabKesari

ਜਾਹਨਵੀ ਫਿਲਹਾਲ ਕਰਨ ਜੌਹਰ ਦੀ ਪ੍ਰੋਡਕਸ਼ਨ ਦੀ ਫਿਲਮ 'ਧੜਕ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਉਨ੍ਹਾਂ ਨੇ ਅਜੇ ਤੱਕ ਦੂਜੀ ਫਿਲਮ ਸਾਈਨ ਨਹੀਂ ਕੀਤੀ ਹੈ।

PunjabKesari

ਉੱਥੇ ਸਾਰਾ ਅਲੀ ਖਾਨ ਨੇ 'ਕੇਦਾਰਨਾਥ' ਤੋਂ ਇਲਾਵਾ ਰਣਵੀਰ ਸਿੰਘ ਦੀ 'ਸਿੰਬਾ' ਵੀ ਸਾਈਨ ਕਰ ਲਈ ਹੈ।

PunjabKesari

ਹੋ ਸਕਦਾ ਹੈ ਜਾਹਨਵੀ ਦੀ ਦੂਜੀ ਫਿਲਮ ਸੰਜੇ ਲੀਲਾ ਭੰਸਾਲੀ ਦੇ ਨਾਲ ਹੋਵੇ। ਮੀਟਿੰਗ ਤੋਂ ਬਾਅਦ ਜਾਹਨਵੀ ਅਤੇ ਖੁਸ਼ੀ ਨੂੰ ਬਹੁਤ ਖੁਸ਼ ਦੇਖਿਆ ਜਾ ਸਕਦਾ ਸੀ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News