ਮੌਤ ਤੋਂ 6 ਸਾਲ ਬਾਅਦ ਜਿਆ ਖਾਨ ’ਤੇ ਬਣੇਗੀ ਡਾਕੂਮੈਂਟਰੀ
8/31/2019 8:31:15 AM
ਮੁੰਬਈ (ਇੰਟ) – ਬਾਲੀਵੁੱਡ ਅਭਿਨੇਤਰੀ ਜਿਆ ਖਾਨ ਦਾ ਦਿਹਾਂਤ ਹੋਏ 6 ਸਾਲ ਹੋ ਚੁੱਕੇ ਹਨ। ਜਿਆ ਖਾਨ ਨੇ 3 ਜੂਨ, 2013 ਨੂੰ ਮੁੰਬਈ ’ਚ ਆਪਣੇ ਘਰ ਪੱਖੇ ਨਾਲ ਲਟਕ ਕੇ ਆਤਮ-ਹੱਤਿਆ ਕਰ ਲਈ ਸੀ। ਉਸ ਤੋਂ ਬਾਅਦ ਇਹ ਦੱਸਿਆ ਗਿਆ ਸੀ ਕਿ ਜਿਆ ਨੇ ਕਥਿਤ ਰੂਪ ਨਾਲ ਉਸ ਸਮੇਂ ਦੇ ਪ੍ਰੇਮੀ ਅਤੇ ਅਭਿਨੇਤਾ ਸੂਰਜ ਪੰਚੋਲੀ ਨਾਲ ਲੜਾਈ ਤੋਂ ਬਾਅਦ ਇਹ ਕਦਮ ਉਠਾਇਆ ਸੀ। ਜਿਆ ਖਾਨ ਦੀ ਮੌਤ ਦੇ 5 ਸਾਲ ਬਾਅਦ ਸੂਰਜ ’ਤੇ 31 ਜਨਵਰੀ 2018 ਨੂੰ ਆਤਮ-ਹੱਤਿਆ ਲਈ ਉਕਸਾਉਣ ਦਾ ਦੋਸ਼ ਲੱਗਾ ਅਤੇ ਇਹ ਮਾਮਲਾ ਅਜੇ ਵੀ ਚਲ ਰਿਹਾ ਹੈ।
ਖਬਰ ਅਨੁਸਾਰ ਲੋਕਪ੍ਰਿਯ ਬ੍ਰਿਟਿਸ਼ ਟੈਲੀਵਿਜ਼ਨ ਬ੍ਰਾਡਕਾਸਟਰ ਜਿਆ ਖਾਨ ਦੀ ਮੌਤ ’ਤੇ ਇਕ ਡਾਕੂਮੈਂਟਰੀ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਟੀਮ ਪਹਿਲਾਂ ਤੋਂ ਹੀ ਮੁੰਬਈ ’ਚ ਹੈ ਅਤੇ ਉਸ ਨੇ ਇਸ ਡਾਕੂਮੈਂਟਰੀ ’ਤੇ ਆਪਣਾ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਇਹ ਡਾਕੂਮੈਂਟਰੀ 3 ਹਿੱਸਿਆਂ ’ਚ ਸਾਹਮਣੇ ਆਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
15 hours ago
ਫਿਲਮ ''ਧੁਰੰਦਰ 2'' ''ਚ ਆਪਣਾ ਗੀਤ ਦੇਖ ਕੇ ਗਦ-ਗਦ ਹੋਈ ਸੋਨਮ ਖਾਨ, ਅਦਾਕਾਰਾ ਨੂੰ ਯਾਦ ਆਏ ਪੁਰਾਣੇ ਦਿਨ
18 hours ago
ਆਪਣੇ ਹੋਣ ਵਾਲੇ ਸਹੁਰੇ ਨਾਲ ਹੀ ਇੰਟੀਮੇਟ ਹੋ ਗਈ ਸੀ ਇਹ ਅਦਾਕਾਰਾ ! ਫਿਰ ਪ੍ਰੋਡਿਊਸਰ ਨਾਲ ਕਰਾ ਲਿਆ ਵਿਆਹ
21 hours ago
ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਮੁੰਡੇ ਤੋਂ ਕੁੜੀ ਬਣੀ ਅਨਾਇਆ ! ਭਾਵੁਕ ਪੋਸਟ ਲਿਖ ਕੀਤਾ ਪਿਤਾ ਦਾ ਧੰਨਵਾਦ
