ਗਿੱਪੀ ਗਰੇਵਾਲ ਦੀ ਇਹ ਹੌਟ ਅਦਾਕਾਰਾ ਖੂਬਸੂਰਤੀ 'ਚ ਦਿੰਦੀ ਹੈ ਦਿਵਿਆ ਭਾਰਤੀ ਨੂੰ ਵੀ ਮਾਤ

9/26/2017 4:50:34 PM

ਮੁੰਬਈ(ਬਿਊਰੋ)— ਮਾਡਲਿੰਗ ਵਰਲਡ ਨਾਲ ਬਾਲੀਵੁੱਡ 'ਚ ਆਈ ਅਦਾਕਾਰਾ ਕਾਇਨਾਤ ਅਰੋੜਾ ਇੰਨੀ ਦਿਨੀਂ ਐਕਟਿੰਗ ਵਰਲਡ ਤੋਂ ਦੂਰ ਹੈ। ਆਖਰੀ ਵਾਰ ਉਸ ਨੇ ਫਿਲਮ 'ਫਰਾਰ' (2015) 'ਚ ਦੇਖਿਆ ਗਿਆ ਸੀ। 2 ਦਸੰਬਰ 1982 ਨੂੰ ਦਿੱਲੀ 'ਚ ਜੰਮੀ ਕਾਇਨਾਤ ਨੂੰ ਘੱਟ ਲੋਕ ਹੀ ਜਾਣਦੇ ਹਨ ਕਿ ਉਹ 90 ਦੇ ਦਹਾਕੇ ਦੀ ਸੁਪਰਹਿੱਟ ਦਿਵਿਆ ਭਾਰਤੀ ਦੀ ਚਚੇਰੀ ਭੈਣ ਹੈ।

PunjabKesari
ਅਕਸ਼ੈ ਕੁਮਾਰ ਦੀ ਫਿਲਮ ਨਾਲ ਕਰ ਚੁੱਕੀ ਹੈ ਡੈਬਿਊ
ਉਂਝ ਤਾਂ ਦਿਵਿਆ ਭਾਰਤੀ ਦੀ ਜਗ੍ਹਾ ਇੰਡਸਟਰੀ 'ਚ ਕੋਈ ਨਹੀਂ ਲੈ ਸਕਦਾ ਪਰ ਉਸ ਦੀ ਭੈਣ ਕਾਇਨਾਤ ਅਰੋੜਾ ਖੂਬਸੂਰਤੀ ਦੇ ਮਾਮਲੇ 'ਚ ਦਿਵਿਆ ਭਾਰਤੀ ਤੋਂ ਘੱਟ ਨਹੀਂ ਹੈ।

PunjabKesari

ਕਾਇਨਾਤ ਵੀ ਭੈਣ ਦੇ ਨਕਸ਼ੇ ਕਦਮ 'ਤੇ ਚੱਲ ਕੇ ਬਾਲੀਵੁੱਡ 'ਚ ਹੀ ਆਪਣਾ ਕਰੀਅਰ ਬਣਾ ਰਹੀ ਹੈ। ਉਸ ਨੇ ਸਾਲ 2010 'ਚ ਅਕਸ਼ੈ ਕੁਮਾਰ ਦੀ ਫਿਲਮ 'ਖੱਟਾ ਮਿੱਠਾ' ਨਾਲ ਡੈਬਿਊ ਕੀਤਾ ਸੀ।

PunjabKesari
ਮਾਡਲਿੰਗ ਤੋਂ ਬਾਅਦ ਫਿਲਮਾਂ 'ਚ ਐਂਟਰੀ
ਕਾਇਨਾਤ ਦੀ ਸ਼ੁਰੂਆਤੀ ਪੜਾਈ ਲਿਖਾਈ ਦੇਹਾਰਦੂਨ ਤੋਂ ਹੋਈ ਹੈ। ਹਾਲਾਂਕਿ ਗ੍ਰੈਜੂਏਸ਼ਨ ਉਸ ਨੇ ਦਿੱਲੀ ਦੇ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੇਕਨੋਲਾਜੀ ਨਾਲ ਕੀਤਾ ਸੀ।

PunjabKesari

ਕਾਇਨਾਤ 'ਕੈਡਬਰੀ', 'ਲਕਸ' ਵਰਗੇ ਵਿਗਿਆਪਨਾਂ 'ਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਕਾਇਨਾਤ ਨੇ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ 'ਫਰਾਰ' 'ਚ ਵੀ ਕੰਮ ਕੀਤਾ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News