PICS: ਕੈਟਰੀਨਾ ਦੀ ਹੌਟਨੈੱਸ ਤੇ ਐਸ਼ ਦੀ ਸਮਾਈਲ, ਸਭ ਭੁੱਲ ਜਾਓਗੇ ਇਸ ਸੁੰਦਰੀ ਦੇ ਐਕਸਪ੍ਰੈਸ਼ਨ ਦੇਖ ਕੇ!!

8/5/2017 2:52:07 PM

ਮੁੰਬਈ— ਅੱਜ ਬਾਲੀਵੁੱਡ ਦੀ ਅਜਿਹੀ ਅਦਾਕਾਰਾ ਦਾ ਜਨਮਦਿਨ ਹੈ, ਜਿਨ੍ਹਾਂ ਦਾ ਨਾਂ ਲੈਂਦੇ ਹੀ ਹਰ ਕਿਸੇ ਦੇ ਚਿਹਰੇ 'ਚ ਇਕ ਸਮਾਈਲ ਤਾਂ ਆ ਹੀ ਜਾਂਦੀ ਹੈ ਅਤੇ ਦਿਮਾਗ 'ਚ ਦੋ ਨਾਂ ਇੱਕਠੇ ਆਉਂਦੇ ਹਨ, ਪਹਿਲਾ ਸ਼ਾਹਰੁਖ ਖਾਨ ਅਤੇ ਦੂਜਾ ਅਜੇ ਦੇਵਗਨ।

PunjabKesari

ਹੁਣ ਤਾਂ ਤੁਸੀਂ ਵੀ ਸਮਝ ਗਏ ਹੋਵੋਗੇ ਕਿ ਅਸੀਂ ਕਿਨ੍ਹਾਂ ਦੀ ਗੱਲ ਕਰ ਰਹੇ ਹਾਂ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਸਭ ਤੋਂ ਕਿਊਟ ਅਤੇ ਸਭ ਤੋਂ ਵੱਖਰੀ ਐਕਟ੍ਰੈੱਸ ਕਾਜੋਲ ਦੀ।

PunjabKesari

ਕਾਜੋਲ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਕਾਜੋਲ ਆਪਣੇ ਆਪ 'ਚ ਕਾਫੀ ਵੱਖਰੀ ਅਦਾਕਾਰਾ ਅਤੇ ਵਿਅਕਤੀ ਹੈ। ਬਾਲੀਵੁੱਡ 'ਚ ਸ਼ਾਇਦ ਹੀ ਕੋਈ ਹੋਵੇਗਾ, ਜਿਸ ਨੇ ਕਾਜੋਲ ਦੀ ਤਾਰੀਫ ਨਾ ਕੀਤੀ ਹੋਵੇ।

PunjabKesari

ਉਹ ਹਰ ਕਿਸੇ ਦੀ ਚਹੇਤੀ ਪਹਿਲਾਂ ਵੀ ਸੀ ਅਤੇ ਅੱਜ ਵੀ ਹੈ।

PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News