''ਕਲੰਕ'' ਨੇ ''ਕੇਸਰੀ'' ਨੂੰ ਵੀ ਛੱਡਿਆ ਪਿੱਛੇ, ਦੋਖੇ ਪਹਿਲੇ ਦਿਨ ਦੀ ਕਮਾਈ
4/18/2019 11:35:29 AM
ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਵਰੁਣ ਧਵਨ ਅਤੇ ਆਲੀਆ ਭੱਟ ਦੀ ਫਿਲਮ 'ਕਲੰਕ' 17 ਅਪ੍ਰੈਲ ਯਾਨੀ ਬੀਤੇ ਦਿਨ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਲੈ ਕੇ ਕ੍ਰਿਟਿਕਸ ਦੇ ਮਿਲੇ ਜੁਲੇ ਰਿਵਯੂਜ਼ ਆਏ ਸਨ। ਕਈ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਤੇ ਕਈ ਦਰਸ਼ਕਾਂ ਨੇ ਇਸ ਫਿਲਮ ਨੂੰ ਬਹੁਤ ਪਸੰਦ ਨਹੀਂ ਕੀਤਾ।
#Kalank starts with a bang... Emerges biggest opener of 2019 *so far*... Plexes terrific... Impressive cast and hype + massive screen count [4000] + #MahavirJayanti holiday have contributed to a big total... Wed ₹ 21.60 cr. India biz.
— taran adarsh (@taran_adarsh) April 18, 2019
ਟਵਿਟਰ 'ਤੇ ਕੁਮੈਂਟਸ ਅਤੇ ਰਿਐਕਸ਼ਨ ਦੇਖੀਏ ਤਾਂ ਪਤਾ ਚੱਲਦਾ ਹੈ ਕਿ 'ਕਲੰਕ' ਨੇ ਦਰਸ਼ਕਾਂ ਨੂੰ ਨਿਰਾਸ਼ ਕੀਤਾ ਪਰ ਬਾਕਸ ਆਫਿਸ 'ਤੇ ਇਸ ਫਿਲਮ ਨੇ ਵਧੀਆ ਕਮਾਈ ਕੀਤੀ ਹੈ। ਇਹ ਫਿਲਮ ਸਾਲ 2019 ਦੀ ਸਭ ਤੋਂ ਵੱਡੀ ਓਪਨਿੰਗ ਦੇਣ ਵਾਲੀ ਫਿਲਮ ਬਣ ਗਈ ਹੈ। ਇਹ ਫਿਲਮ ਵਰੁਣ ਧਵਨ ਅਤੇ ਆਲੀਆ ਭੱਟ ਦੇ ਕਰੀਅਰ ਦੀ ਵੀ ਸਭ ਤੋਂ ਵੱਡੀ ਓਪਨਰ ਸਾਬਿਤ ਹੋਈ ਹੈ।
Top *Opening Day* biz - 2019...
— taran adarsh (@taran_adarsh) April 18, 2019
1. #Kalank ₹ 21.60 cr [Wed]
2. #Kesari ₹ 21.06 cr [Thu]
3. #GullyBoy ₹ 19.40 cr [Thu]
4. #TotalDhamaal ₹ 16.50 cr
Note: Hindi films. ₹ 10 cr+ openers included in the list.
India biz.#Kalank is the biggest opener of Varun and Alia to date.
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ