'ਕਲੰਕ' ਦੇ ਟਰੇਲਰ ਲਾਂਚ ਮੌਕੇ ਸਟਾਈਲਿਸ਼ ਲੁੱਕ 'ਚ ਦਿਸੀ ਪੂਰੀ ਸਟਾਰ ਕਾਸਟ (ਦੇਖੋ ਤਸਵੀਰਾਂ)

4/5/2019 4:37:33 PM

ਮੁੰਬਈ (ਬਿਊਰੋ) — ਕਰਨ ਜੌਹਰ ਦੀ ਫਿਲਮ 'ਕਲੰਕ' ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋ ਗਿਆ ਹੈ। ਮੁੰਬਈ 'ਚ ਟਰੇਲਰ ਲਾਂਚ ਦਾ ਇਕ ਖਾਸ ਈਵੈਂਟ ਰੱਖਿਆ ਗਿਆ, ਜਿਸ 'ਚ ਫਿਲਮ ਦੀ ਸਟਾਰ ਕਾਸਟ ਸਮੇਤ ਕਈ ਹੋਰ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ।

PunjabKesari

ਇਸ ਦੌਰਾਨ ਬਾਲੀਵੁੱਡ ਅਦਾਕਾਰਾ ਆਲੀਆ ਭੱਟ, ਵਰੁਣ ਧਵਨ, ਸੰਜੇ ਦੱਤ, ਆਦਿਤਿਆ ਰਾਏ ਕਪੂਰ, ਮਾਧੁਰੀ ਦੀਕਸ਼ਿਤ, ਸੋਨਾਕਸ਼ੀ ਸਿਨਹਾ, ਕੁਣਾਲ ਖੇਮੂ ਸਟਾਈਲਿਸ਼ ਲੁੱਕ 'ਚ ਦਿਸੇ।

PunjabKesari

ਇਸ ਦੌਰਾਨ ਫਿਲਮ ਦੀ ਸਟਾਰ ਕਾਸਟ ਪੂਰੀ ਮਸਤੀ ਦੇ ਮੂਡ 'ਚ ਨਜ਼ਰ ਆਈ।

PunjabKesari
ਦੱਸ ਦੇਈਏ ਕਿ 'ਕਲੰਕ' ਫਿਲਮ ਦਾ ਡਾਇਰੈਕਸ਼ਨ ਅਭਿਸ਼ੇਕ ਵਰਮਨ ਨੇ ਕੀਤਾ ਹੈ।

PunjabKesari

ਇਹ ਫਿਲਮ 19 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News