ਹੁਣ ਕੈਂਬੀ ਰਾਜਪੁਰੀਆ ਨਾਲ ਬਣੀ ਗਾਇਕਾ ਅਫਸਾਨਾ ਖਾਨ ਦੀ ਜੋੜੀ

11/21/2019 9:23:41 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਕੈਂਬੀ ਰਾਜਪੁਰੀਆ ਬਹੁਤ ਜਲਦ ਇਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਵਾਰ ਉਹ ਡਿਊਟ ਸੌਂਗ ਲੈ ਕੇ ਆ ਰਹੇ ਹਨ। ਇਹ ਗੀਤ ਇਕ ਸਾਹਿਬਾ ਟਾਈਟਲ ਹੇਠ ਰਿਲੀਜ਼ ਹੋਵੇਗਾ, ਜਿਸ 'ਚ ਲੋਕ ਗਾਥਾ ਮਿਰਜ਼ਾ ਸਾਹਿਬਾ ਦੀ ਗੱਲ ਕੀਤੀ ਜਾਵੇਗੀ। ਇਸ ਨਵੀਂ ਪੇਸ਼ਕਸ਼ 'ਚ ਉਨ੍ਹਾਂ ਦਾ ਸਾਥ ਦੇਣਗੇ ਆਪਣੀ ਆਵਾਜ਼ ਨਾਲ ਸਭ ਦਾ ਦਿਲ ਜਿੱਤਣ ਵਾਲੀ ਗਾਇਕਾ ਅਫਸਾਨਾ ਖਾਨ। ਕੈਂਬੀ ਰਾਜਪੁਰੀਆ ਨੇ ਅਫਸਾਨਾ ਖਾਨ ਨਾਲ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਡਿਊਟ ਗੀਤ ਲੈ ਕੇ ਆ ਰਹੇ ਹਨ। ਇਸ ਗੀਤ 'ਚ ਦੀਪ ਜੰਡੂ ਦਾ ਮਿਊਜ਼ਿਕ ਵੱਜੇਗਾ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਣ ਵਾਲਾ ਹੈ।

 

 
 
 
 
 
 
 
 
 
 
 
 
 
 

Big 💣💣 song my solo tracks on the way lyrics by @urshappyraikoti always my fvrt ghaint human being music by @laddigill_ @itsafsanakhan nd my duet song @urshappyraikoti featuring @itsafsanakhan One song done with ur @itsafsanakhan 👌👌 @thekambi music by @deepjandu One song done @arshmaini my ghaint vocalist 👌🌟🎤🙏 wmk 🙏 @shawn_officiall spl blessings

A post shared by Afsana Khan (@itsafsanakhan) on Nov 18, 2019 at 12:59pm PST

ਦੱਸ ਦਈਏ ਕਿ ਹਾਲ ਹੀ 'ਚ ਕੈਂਬੀ ਆਪਣੇ ਨਵੇਂ ਗੀਤ 'ਟਾਈਮ ਚੱਕਦਾ' ਦੇ ਆਡੀਓ ਨਾਲ ਦਰਸ਼ਕਾਂ ਰੂ-ਬ-ਰੂ ਹੋਏ ਸਨ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉੱਥੇ ਹੀ ਅਫਸਾਨਾ ਖਾਨ ਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ 'ਧੱਕਾ' ਗੀਤ ਵੀ ਲੀਕ ਹੋ ਗਿਆ ਸੀ ਪਰ 'ਧੱਕਾ' ਗੀਤ ਸ਼ੋਸਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਵੀਡੀਓ ਵੀ ਬਹੁਤ ਜਲਦ ਦਰਸ਼ਕਾਂ ਦੇ ਸਨਮੁਖ ਹੋਵੇਗਾ।

 
 
 
 
 
 
 
 
 
 
 
 
 
 

🔥🔥🔥 Main manzila Kand te Likhiyan , Chun chun ke NISHAANA launa 🏹 @itsafsanakhan huge thanks mate 🤗 #duet #bigbang #soon

A post shared by Kambi Rajpuria (@thekambi) on Nov 18, 2019 at 7:58am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News