ਸੀਰੀਅਲ ਦੀ ਸਿੱਧੀ-ਸਾਧੀ ਸੱਸ ਦਿਖੀ ਬਿਕਨੀ ''ਚ, ਸਲਮਾਨ ਨਾਲ ਆਈ ਸੀ ਚਰਚਾ ''ਚ

4/10/2018 1:56:27 PM

ਮੁੰਬਈ(ਬਿਊਰੋ)— 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਕਾਮਿਆ ਪੰਜਾਬੀ ਆਪਣੇ ਬੋਲਡ ਸਟੇਟਮੈਂਟ ਕਾਰਨ ਅਕਸਰ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਸਲਮਾਨ ਖਾਨ ਨੂੰ ਹੋਈ ਜੇਲ 'ਤੇ ਉਨ੍ਹਾਂ ਨੇ ਭਾਰਤੀ ਕਾਨੂੰਨ ਵਿਵਸਥਾ ਨੂੰ ਅੰਨ੍ਹਾ ਕਾਨੂੰਨ ਕਰਾਰ ਦਿੱਤਾ ਸੀ।

PunjabKesari

ਹੁਣ ਕਾਮਿਆ ਇਕ ਵਾਰ ਫਿਰ ਚਰਚਾ 'ਚ ਹੈ, ਇਸ ਦਾ ਕਾਰਨ ਉਨ੍ਹਾਂ ਦਾ ਬੋਲਡ ਲੁੱਕ ਹੈ। ਕਾਮਿਆ ਪੰਜਾਬੀ ਨੂੰ ਟੀ. ਵੀ. ਸ਼ੋਅਜ਼ 'ਚ ਫੁੱਲ ਮੇਕਅੱਪ ਅਤੇ ਗਲੈਮਰ ਨਾਲ ਆਪਣੇ ਕਈ ਰੋਲ 'ਚ ਨਿਭਾਉਂਦੇ ਦੇਖਿਆ ਗਿਆ ਹੈ।

PunjabKesari

ਸੀਰੀਅਲ 'ਸ਼ਕਤੀ: ਅਸਤੀਤਵ ਕੇ ਅਹਿਸਾਸ ਕੀ' 'ਚ ਸਿੱਧੀ-ਸਾਧੀ ਸੱਸ ਦਾ ਕਿਰਦਾਰ ਨਿਭਾਉਣ ਵਾਲੀ ਕਾਮਿਆ ਪੰਜਾਬੀ ਪਹਿਲੀ ਵਾਰ ਬਿਕਨੀ ਲੁੱਕ 'ਚ ਨਜ਼ਰ ਆ ਰਹੀ ਹੈ।

PunjabKesari

ਉਨ੍ਹਾਂ ਨ ਆਪਣੇ ਇੰਸਟਾਗਰਾਮ 'ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਕਾਮਿਆ ਸਵੀਮਿੰਗ ਪੂਲ 'ਚ ਦਿਖ ਰਹੀ ਹੈ। ਉਨ੍ਹਾਂ ਨੇ ਤਸਵੀਰ 'ਚ ਕੈਪਸ਼ਨ ਦਿੱਤਾ ਹੈ— My mistakes My choices No Regrets 🤘🏼.

PunjabKesari

ਕਾਮਿਆ ਦੀ ਤਸਵੀਰ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਕਈ ਪ੍ਰਸ਼ੰਸਕ ਉਨ੍ਹਾਂ ਦੇ ਇਸ ਲੁੱਕ ਨੂੰ ਕੂਲ ਦੱਸਿਆ ਹੈ।

PunjabKesari

ਕਾਮਿਆ ਦਾ ਇਹ ਲੁੱਕ ਗਰਮੀ ਤੋਂ ਰਾਹਤ ਦੇਣ ਵਾਲਾ ਹੈ। ਕਿਉਂਕਿ ਵੱਧਦੀ ਗਰਮੀ 'ਚ ਸਵੀਮਿੰਗ ਪੂਲ 'ਚ ਚਿੱਲ ਕਰਨਾ ਬੈਸਟ ਆਪਸ਼ਨ ਹੈ।

PunjabKesari

ਕਾਮਿਆ ਪਿਛਲੇ ਦਿਨੀਂ ਸਲਮਾਨ ਖਾਨ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਚਰਚਾ 'ਚ ਸੀ।

PunjabKesari

ਉਨ੍ਹਾਂ ਨੇ ਪਿਛਲੇ ਦਿਨੀਂ ਟੀ. ਵੀ. ਪ੍ਰਤਿਊਸ਼ਾ ਬੈਨਰਜੀ ਦੀ ਮੌਤ ਦੇ 2 ਸਾਲ ਹੋ ਜਾਣ 'ਤੇ ਇਮੋਸ਼ਨਲ ਪੋਸਟ ਵੀ ਕੀਤੀ ਸੀ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News