ਐਵਾਰਡ ਸ਼ੋਅ ''ਚ ਛਾਇਆ ਕੰਗਨਾ ਰਣੌਤ ਤੇ ਰੇਖਾ ਦਾ ਟ੍ਰੈਡੀਸ਼ਨਲ ਲੁੱਕ

1/14/2019 3:10:13 PM

ਮੁੰਬਈ(ਬਿਊਰੋ)— ਕੰਗਨਾ ਰਣੌਤ ਇਨ੍ਹੀਂ ਦਿਨੀਂ 25 ਜਨਵਰੀ ਨੂੰ ਰਿ‍ਲੀਜ਼ ਹੋਣ ਜਾ ਰਹੀ ਆਪਣੀ ਫਿਲਮ 'ਮਣੀਕਰਣਿਕਾ: ਦਿ ਕਵੀਨ ਆਫ ਝਾਂਸੀ' ਦੀ ਤਿਆਰੀ 'ਚ ਬਿਜ਼ੀ ਹੈ ਪਰ ਫਿਲਮ ਦੇ ਪ੍ਰਮੋਸ਼ਨ ਦੇ ਬਿ‍ਜ਼ੀ ਸ਼ੈਡੀਊਲ 'ਚੋਂ ਸਮਾਂ ਕੱਢ ਕੇ ਕੰਗਨਾ ਰਣੌਤ ਹਾਲ ਹੀ 'ਚ ਇਕ ਐਵਾਰਡ ਸ਼ੋਅ 'ਚ ਨਜ਼ਰ ਆਈ।
PunjabKesari
ਇਸ ਸ਼ੋਅ 'ਚ ਉਨ੍ਹਾਂ ਨਾਲ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰੇਖਾ ਵੀ ਨਜ਼ਰ ਆਈ। ਐਵਾਰਡ ਸ਼ੋਅ 'ਚ ਰੇਖਾ ਅਤੇ ਕੰਗਨਾ ਦਾ ਸਪੈਸ਼ਲ ਲੁੱਕ ਦੇਖਣ ਨੂੰ ਮਿਲਿਆ। ਰਿ‍ਪੋਰਟ ਮੁਤਾਬ‍ਕ ਇਸ ਸ਼ੋਅ 'ਚ ਕੰਗਨਾ ਨੇ ਜੋ ਸਾੜ੍ਹੀ ਪਹਿਨੀ ਸੀ, ਉਹ ਉਨ੍ਹਾਂ ਨੂੰ ਰੇਖਾ ਨੇ ਗਿਫਟ ਕੀਤੀ ਸੀ।
PunjabKesari
ਐਵਾਰਡ ਸ਼ੋਅ 'ਚ ਰੇਖਾ ਨੇ ਕੰਗਨਾ ਨੂੰ ਸਪੈਸ਼ਲ ਐਵਾਰਡ ਵੀ ਦਿੱਤਾ। ਦੋਵਾਂ ਹਸਤੀਆਂ ਨੇ ਇਕੱਠੇ ਸਟੇਜ 'ਤੇ ਮਰਾਠੀ ਗੀਤਾਂ 'ਤੇ ਪਰਫਾਰਮ ਕੀਤਾ।
PunjabKesari
ਕੰਗਨਾਂ ਇਨ੍ਹੀਂ ਦਿਨੀਂ ਡਰੀਮ ਪ੍ਰੋਜੈਕਟ ਫਿਲਮ 'ਮਣਿਕਰਣਿਕਾ ਦ ਕਵੀਨ ਆਫ' 'ਚ ਬਿਜ਼ੀ ਹੈ। ਇਸ ਫਿਲਮ 'ਚ ਕੰਗਨਾ ਰਣੌਤ ਰਾਣੀ ਲਕਸ਼ਮੀ ਬਾਈ ਦੇ ਕਿਰਦਾਰ 'ਚ ਨਜ਼ਰ ਆਵੇਗੀ।
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News