B'Day 'ਤੇ ਕੰਗਨਾ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

3/24/2019 10:03:47 AM

ਜਲੰਧਰ(ਬਿਊਰੋ)— ਕੰਗਨਾ ਰਣੌਤ ਦਾ ਬੀਤੇ ਦਿਨੀਂ ਜਨਮਦਿਨ ਸੀ। ਉਨ੍ਹਾਂ ਦੇ ਜਨਮਦਿਨ 'ਤੇ ਵੱਡੇ-ਵੱਡੇ ਸਤਾਰਿਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਕੰਗਨਾ ਨੇ ਆਪਣੇ ਖਾਸ ਦਿਨ ਨੂੰ ਬੱਚਿਆਂ ਨਾਲ ਸੈਲੀਬ੍ਰੇਟ ਕੀਤਾ ਹੈ।
PunjabKesari
ਇਸ ਮੌਕੇ 'ਤੇ ਕੰਗਨਾ ਨੇ ਦੱਸਿਆ ਕਿ ਇਹ ਮੇਰੇ ਲਈ ਬਿਲਕੁੱਲ ਨਵਾਂ ਅਨੁਭਵ ਹੈ ਪਰ ਅਜਿਹਾ ਕਰਕੇ ਮੈਨੂੰ ਕਾਫੀ ਚੰਗਾ ਲੱਗ ਰਿਹਾ ਹੈ।
PunjabKesari
ਇਸ ਦੌਰਾਨ ਕੰਗਨਾ ਨੇ ਪਿੰਕ ਰੰਗ ਦੀ ਸਾੜ੍ਹੀ ਪਹਿਨੀ ਹੋਈ ਸੀ, ਜੋ ਕਿ ਕਾਫੀ ਅਟਰੈਕਟਿਵ ਲੱਗ ਰਹੀ ਸੀ।
PunjabKesari
ਇਸ ਸਾੜ੍ਹੀ 'ਚ ਕੰਗਨਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
PunjabKesari
ਉੱਥੇ ਹੀ ਫਿਲਮਾਂ ਦੀ ਗੱਲ ਕਰੀਏ ਤਾਂ ਸਾਲ 2019 'ਚ ਰਿਲੀਜ਼ ਹੋਈ ਕੰਗਨਾ ਦੀ 'ਮਣੀਕਰਣਿਕਾ' ਨੇ ਕਾਫੀ ਵਧੀਆ ਕਮਾਈ ਕੀਤੀ ਹੈ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News