''ਮੰਗਲਨਾਥ'' ਦੀ ਸ਼ਰਨ ''ਚ ਪਹੁੰਚੀ ਕੰਗਨਾ ਰਣੌਤ

5/5/2019 9:09:19 AM

ਉਜੈਨ (ਬਿਊਰੋ) — ਮੱਧ ਪ੍ਰਦੇਸ਼ ਦੇ ਉਜੈਨ ਜ਼ਿਲੇ 'ਚ ਫਿਲਮ ਅਦਾਕਾਰਾ ਕੰਗਨਾ ਰਣੌਤ ਮੰਗਲਵਾਰ ਨੂੰ ਜ਼ਿਲੇ ਦੇ ਮੰਗਲਨਾਥ ਮੰਦਰ ਪਹੁੰਚੀ, ਜਿੱਥੇ ਉਨ੍ਹਾਂ ਨੇ ਮੰਦਰ ਕੰਪਲੈਕਸ 'ਚ ਹਵਨ ਯੱਗ ਕੀਤਾ ਅਤੇ ਨਾਲ ਹੀ ਮੰਗਲਨਾਥ ਮੰਦਰ 'ਚ ਪੂਜਾ ਕੀਤੀ ਗਈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ 'ਚ ਕੰਗਨਾ ਨੇ ਚੋਣ ਮਾਹੌਲ 'ਚ ਮੋਦੀ ਨੂੰ ਸੁਪੋਰਟ ਦੇਣ ਦੀ ਗੱਲ ਕਹੀ। ਉਸ ਦੀ ਗ੍ਰਹਿ ਦਿਸ਼ਾ ਅੱਜਕਲ ਕੁਝ ਖਰਾਬ ਚੱਲ ਰਹੀ ਹੈ। ਕੰਗਨਾ 'ਤੇ ਕਿਤੇ ਮੰਗਲਦੋਸ਼ ਦਾ ਸਾਇਆ ਤਾਂ ਨਹੀਂ ਹੈ?

PunjabKesari
ਮੰਗਲਨਾਥ ਮੰਦਰ 'ਚ ਮੰਗਲ ਗ੍ਰਹਿ ਦੀ ਪੂਜਾ ਕਰਵਾਉਣ ਪਹੁੰਚੀ ਕੰਗਨਾ ਨੇ ਦੱਸਿਆ ਕਿ ਅੱਜ ਏਕਾਦਸ਼ੀ ਹੋਣ ਕਾਰਨ ਉਹ ਮੰਗਲ ਦੀ ਪੂਜਾ ਕਰਨ ਆਈ ਹੈ।

PunjabKesari

ਕੰਗਨਾ ਨੇ ਕਿਹਾ ਕਿ ਇਹ ਉਸ ਦਾ ਪਹਿਲਾ ਮੌਕਾ ਸੀ, ਜਦੋਂ ਉਹ ਪੂਜਾ ਕਰਨ ਮੰਗਲਨਾਥ ਮੰਦਰ ਪਹੁੰਚੀ। ਇਹ ਦੁਨੀਆ ਦਾ ਪਹਿਲਾ ਮੰਦਿਰ ਹੈ, ਜਿੱਥੇ ਮੰਗਲ ਭਗਵਾਨ ਦੀ ਪੂਜਾ ਹੁੰਦੀ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News