‘ਪੰਗਾ’ ਦੇ ਟਰੇਲਰ ਲਾਂਚ ਤੋਂ ਪਹਿਲਾਂ ਸੀ. ਐੱਸ. ਟੀ. ਰੇਲਵੇ ਸਟੇਸ਼ਨ ਪਹੁੰਚੀ ਕੰਗਨਾ

12/23/2019 3:02:21 PM

ਮੁੰਬਈ(ਬਿਊਰੋ)-  ਕੰਗਨਾ ਰਣੌਤ ਦੀ ਫਿਲਮ ‘ਪੰਗਾ’ ਦਾ ਟਰੇਲਰ ਲਾਂਚ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਫਿਲਮ ਦੇ ਪ੍ਰਮੋਸ਼ਨ ਲਈ ਕੰਗਨਾ ਵੀ.ਟੀ. ਰੇਲਵੇ ਸਟੇਸ਼ਨ ’ਤੇ ਪਹੁੰਚੀ।  ਜਿੱਥੇ ਉਨ੍ਹਾਂ ਨੇ ਫਿਲਮ ਦੇ ਆਪਣੇ ਕਰੈਕਟਰ ਨੂੰ ਰੀਕ੍ਰਿਏਟ ਕੀਤਾ। ‘ਪੰਗਾ’ ਵਿਚ ਉਹ ਇਕ ਰੇਲਵੇ ਐਂਪਲਾਈ ਦੀ ਭੂਮਿਕਾ ਨਿਭਾ ਰਹੀ ਹੈ। ‘ਪੰਗਾ’ ਦਾ ਡਾਇਰੈਕਸ਼ਨ ਅਸ਼ਵਿਨੀ ਅੱਯਰ  ਤਿਵਾਰੀ ਨੇ ਕੀਤਾ ਹੈ। ਇਹ ਫਿਲਮ 24 ਜਨਵਰੀ ਨੂੰ ਰਿਲੀਜ਼ ਹੋਵੇਗੀ।

 
 
 
 
 
 
 
 
 
 
 
 
 
 

Wait Nhii Ho Rahi Ab 🤐🤐🤐🤐🤐 Haaye Ve trailer 😋😋

A post shared by Team Panga (@teampangamovie) on Dec 22, 2019 at 11:50pm PST


ਜਯਾ ਨਿਗਮ ਬਣੀ ਹੈ ਕੰਗਨਾ  :  ਫਿਲਮ ਵਿਚ ਕੰਗਨਾ ਰੇਲਵੇ ਸਟੇਸ਼ਨ ਕਾਊਂਟਰ ’ਤੇ ਟਿਕਟ ਇਊ ਕਰਨ ਵਾਲੀ ਐਂਪਲਾਈ ਦੇ ਕਿਰਦਾਰ ਵਿਚ ਹੈ, ਜਿਸ ਦਾ ਨਾਮ ਜਯਾ ਨਿਗਮ ਹੈ। ਟੀਮ ਨੇ ਇਸ ਤੋਂ ਪਹਿਲਾਂ ਫਿਲਮ ਤੋਂ ਕੰਗਨਾ ਦੀ ਇਕ ਤਸਵੀਰ ਵੀ ਰਿਲੀਜ਼ ਕੀਤੀ ਹੈ, ਜਿਸ ਵਿਚ ਉਹ ਕਾਊਂਟਰ ’ਤੇ ਬੈਠੀ ਹੋਈ ਨਜ਼ਰ ਆ ਰਹੀ ਹੈ। ਫਿਲਮ ਵਿੱਚ ਉਨ੍ਹਾਂ ਤੋਂ  ਇਲਾਵਾ ਨੀਨਾ ਗੁਪਤਾ ਵੀ ਨਜ਼ਰ ਆਵੇਗੀ।
PunjabKesari
 

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News