ਕਪਿਲ ਦੇ ਵਿਆਹ ਦਾ ਚੰਦੂ ਨੂੰ ਚੜ੍ਹਿਆ ਚਾਅ, ਵਰ੍ਹਾਇਆ ਨੋਟਾਂ ਦਾ ਮੀਂਹ (ਵੀਡੀਓ)

12/16/2018 1:04:37 PM

ਮੁੰਬਈ(ਬਿਊਰੋ)— ਕਪਿਲ ਸ਼ਰਮਾ ਦਾ ਵਿਆਹ ਲੋਕਾਂ ਨੂੰ ਲੰਬੇ ਸਮੇਂ ਤੱਕ ਯਾਦ ਰਹੇਗਾ। ਕਪਿਲ ਸ਼ਰਮਾ ਦੇਸੀ ਅੰਦਾਜ਼ 'ਚ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝੇ ਹਨ। ਇਨ੍ਹਾਂ ਦੇ ਵਿਆਹ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਘੇ ਸਿੰਗਰਾਂ ਤੋਂ ਲੈ ਕੇ ਕਾਮੇਡੀ ਦੀ ਦੁਨੀਆ ਦੇ ਬਾਦਸ਼ਾਹਾਂ ਨੇ ਮਹਿਮਾਨਾਂ ਦਾ ਖੂਬ ਮਨੋਰੰਜਨ ਕੀਤਾ।

 

 
 
 
 
 
 
 
 
 
 
 
 
 
 

True Friendship ❤️ @kapilsharma @chandanprabhakar #KapilGinniAmritsarReception #KapilSharma @ginnichatrath

A post shared by Kapil Sharma Universe (@kapilsharmauniverse) on Dec 14, 2018 at 11:50pm PST

ਕਪਿਲ ਸ਼ਰਮਾ ਦੇ ਵਿਆਹ 'ਚ ਗੁਰਦਾਸ ਮਾਨ, ਸਤਿੰਦਰ ਸਰਤਾਦ, ਬੱਬੂ ਮਾਨ, ਦਲੇਰ ਮਹਿੰਦੀ ਵਰਗੇ ਕਲਾਕਾਰ ਨਜ਼ਰ ਆਏ। ਇਸ ਤੋਂ ਇਲਾਵਾ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ, ਕੀਕੂ ਸ਼ਰਦਾ ਵਰਗੀਆਂ ਹਸਤੀਆਂ ਵੀ ਨਜ਼ਰ ਆਈਆਂ ਪਰ ਕਪਿਲ ਸ਼ਰਮਾ ਨਾਲ ਹਮੇਸ਼ਾ ਕਾਮੇਡੀ ਦੀ ਡਬਲ ਡੋਜ਼ ਦੇਣ ਵਾਲੇ ਚੰਦਨ ਪ੍ਰਭਾਕਰ ਦਾ ਤਾਂ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ। ਕਪਿਲ ਸ਼ਰਮਾ ਦੇ ਖਾਸ ਦੋਸਤ ਆਖੇ ਜਾਣ ਵਾਲੇ ਚੰਦਨ (ਚੰਦੂ) ਤਾਂ ਕਪਿਲ ਦੇ ਵਿਆਹ ਤੋਂ ਇਨ੍ਹਾਂ ਜ਼ਿਆਦਾ ਖੁਸ਼ ਹੋਏ ਕਿ ਉਨ੍ਹਾਂ ਨੇ ਨੋਟਾਂ ਦੀਆਂ ਥੱਦੀਆਂ ਹੀ ਉਨ੍ਹਾਂ ਤੋਂ ਵਾਰ ਕੇ ਸੁੱਟ ਦਿੱਤੀਆਂ।  

 

 
 
 
 
 
 
 
 
 
 
 
 
 
 

@kapilsharma ❤️ @ginnichatrath #KapilGinniAmritsarReception #KapilSharma #GinniChatrath #KapilGinniKiShaadi #KapilWedsGinni #KapilKiShaadi

A post shared by Kapil Sharma Universe (@kapilsharmauniverse) on Dec 15, 2018 at 12:09am PST

ਕਪਿਲ ਦੇ ਵਿਆਹ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਚੰਦਨ ਪ੍ਰਭਾਕਰ ਆਪਣੇ ਦੋਸਤ ਨੂੰ ਸਟੇਜ 'ਤੇ ਮਿਲਣ ਗਿਆ ਤੇ ਉਸ ਤੋਂ ਨੋਟ ਵਾਰ-ਵਾਰ ਕੇ ਸੁੱਟ ਰਿਹਾ ਹੈ। ਇਸ ਤੋਂ ਇਲਾਵਾ ਕੁਝ ਹੋਰ ਵੀਡੀਓਜ਼ ਵੀ ਕਪਿਲ ਦੇ ਫੈਨ ਕਲੱਬ 'ਤੇ ਸ਼ੇਅਰ ਕੀਤੇ ਗਏ ਹਨ, ਜਿਨ੍ਹਾਂ 'ਚ ਦਲੇਰ ਮਹਿੰਦੀ ਦੇ ਗੀਤਾਂ 'ਤੇ ਮਹਿਮਾਨ ਥਿਰਕਦੇ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 

Celebration Time With The Magical Voice Of @dalersmehndi @KapilSharma & @ginnichatrath for their Wedding Reception at Amritsar. 🎊 #KapilGinniAmritsarReception #KapilSharma #GinniChatrath #KapilGinniKiShaadi #KapilWedsGinni #KapilKiShaadi @bharti.laughterqueen @sumonachakravarti

A post shared by Kapil Sharma Universe (@kapilsharmauniverse) on Dec 14, 2018 at 11:10pm PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News