ਕਪਿਲ ਦੀ ਰਿਸੈਪਸ਼ਨ ਪਾਰਟੀ 'ਚ ਲੱਗੀਆਂ ਰੌਣਕਾਂ

2/3/2019 11:12:28 AM

ਨਵੀਂ ਦਿੱਲੀ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ 12 ਦਸੰਬਰ 2018  ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਵਿਆਹ ਤੋਂ ਬਾਅਦ ਕਪਿਲ ਸ਼ਰਮਾ ਦੇ ਸੈਲੀਬ੍ਰੇਸ਼ਨ ਰੁੱਕਣ ਦਾ ਨਾਂ ਨਹੀਂ ਲੈ ਰਿਹਾ, ਜਿਥੇ ਇਕ ਪਾਸੇ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਮਾਧਿਅਮ ਨਾਲ ਸ਼ਾਨਦਾਰ ਤਰੀਕੇ ਨਾਲ ਟੀ. ਵੀ. 'ਤੇ ਕਮਬੈਕ ਕੀਤਾ ਉਥੇ ਹੀ ਕਪਿਲ ਵਿਆਹ ਤੋਂ ਬਾਅਦ ਦੋ ਰਿਸ਼ੈਪਸ਼ਨ ਪਾਰਟੀਆਂ ਦੇ ਚੁੱਕੇ ਹਨ।

PunjabKesari

ਹੁਣ 2 ਫਰਵਰੀ ਨੂੰ ਦਿੱਲੀ 'ਚ ਉਨ੍ਹਾਂ ਨੇ ਤੀਜਾ ਰਿਸੈਪਸ਼ਨ ਦਿੱਤਾ ਹੈ। 

PunjabKesari
ਦੱਸ ਦਈਏ ਕਿ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਟਵਿਟਰ ਅਕਾਊਂਟ 'ਤੇ ਰਿਸੈਪਸ਼ਨ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਕਾਫੀ ਸ਼ਾਨਦਾਰ ਨਜ਼ਰ ਆ ਰਹੇ ਹਨ।

PunjabKesari

ਇਸ ਤਸਵੀਰ 'ਚ ਗਿੰਨੀ ਨੇ ਗੂੜ੍ਹੇ ਨੀਲੇ ਰੰਗ ਦੀ ਡਰੈੱਸ ਪਾਈ ਸੀ, ਜਿਸ 'ਤੇ ਗੋਲਡਨ ਧਾਗੇ ਦੀ ਕਢਾਈ ਸੀ।

PunjabKesari

ਇਸ ਡਰੈੱਸ 'ਚ ਗਿੰਨੀ ਦੀ ਲੁੱਕ ਕਾਫੀ ਖੂਬਸੂਰਤ ਲੱਗ ਰਹੀ ਸੀ। 

PunjabKesari
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਦੇ ਮੁੰਬਈ ਰਿਸੈਪਸ਼ਨ 'ਚ ਅਨਿਲ ਕਪੂਰ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਤੇ ਕਰਨ ਜੌਹਰ ਵਰਗੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ।

 

 
 
 
 
 
 
 
 
 
 
 
 
 
 

Some Special Word From @SohailKhan For @kapilsharma At #KapilGinniDelhiReception #KapilSharmaWeddinngReception @ginnichatrath #KapilSharma #GinniChatrath the

A post shared by dhoni7_kapilsharma9_fan (@dhoni7_kapilsharma9_fan) on Feb 2, 2019 at 9:15pm PST

 
 
 
 
 
 
 
 
 
 
 
 
 
 

Kapil sharma @sohailkhanofficial And @mikasingh dance 🕺🕺 . . . #kapilsharma #sohailkhan #mikasingh #bollywood #bollywoodhot #ginnichatrath #KapilGinniDelhiReception

A post shared by dhoni7_kapilsharma9_fan (@dhoni7_kapilsharma9_fan) on Feb 2, 2019 at 12:18pm PST

 
 
 
 
 
 
 
 
 
 
 
 
 
 

KapilGinniDelhiReception ❤️❤️❤️ #kapilsharma #ginnichatrath #sohailkhan #mikasingh #kapilsharmashow #bollywoodhot

A post shared by dhoni7_kapilsharma9_fan (@dhoni7_kapilsharma9_fan) on Feb 2, 2019 at 12:05pm PST

 
 
 
 
 
 
 
 
 
 
 
 
 
 

KapilGinniDelhiReception . #kapilsharma #mikasingh #kapilsharmashow #sohailkhan #yuvrajsingh #ginnichatrath

A post shared by dhoni7_kapilsharma9_fan (@dhoni7_kapilsharma9_fan) on Feb 2, 2019 at 12:00pm PST

 
 
 
 
 
 
 
 
 
 
 
 
 
 

KapilGinniDelhiReception ❤️ . #kapilsharma #yuvrajsingh #mikasingh #ginnichatrath #sohailkhan #kapilsharmashow

A post shared by dhoni7_kapilsharma9_fan (@dhoni7_kapilsharma9_fan) on Feb 2, 2019 at 11:14am PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News