B''Day Spl : ਨੌਜਵਾਨਾਂ ''ਤੇ ਚੜ੍ਹਦੈ ਕਰਨ ਔਜਲਾ ਦੇ ਇਨ੍ਹਾਂ ਗੀਤਾਂ ਦਾ ਕਰੇਜ਼ (ਵੀਡੀਓ)
1/18/2020 12:52:26 PM
ਜਲੰਧਰ (ਬਿਊਰੋ) : ਗੀਤਾਂ ਦੀ ਮਸ਼ੀਨ ਅਖਾਉਣ ਵਾਲਾ ਪੰਜਾਬੀ ਗਾਇਕ ਕਰਨ ਔਜਲਾ ਅੱਜ ਆਪਣਾ 23ਵਾਂ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ। ਉਸ ਦਾ ਜਨਮ 18 ਜਨਵਰੀ 1997 ਨੂੰ ਹੋਇਆ ਅਤੇ ਉਹ ਘੋਰਾਲਾ, ਪੰਜਾਬ, ਭਾਰਤ ਤੋਂ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੂਰੁਆਤ ਦੀਪ ਜੰਡੂ ਨਾਲ ਮਿਲ ਕੇ ਕੀਤੀ। ਦੱਸ ਦਈਏ ਕਿ ਕਰਨ ਔਜਲਾ ਗਾਇਕ ਹੋਣ ਦੇ ਨਾਲ-ਨਾਲ ਚੰਗਾ ਪੰਜਾਬੀ ਗੀਤਕਾਰ ਵੀ ਹੈ। ਉਸ ਨੇ ਦੀਪ ਜੰਡੂ, ਐਲੀ ਮਾਂਗਟ, ਜੱਸੀ ਗਿੱਲ, ਜੈਜ਼ੀ ਬੀ, ਗਗਨ ਕੋਕਰੀ ਅਤੇ ਬੋਹੇਮੀਆ ਵਰਗੇ ਹੋਰ ਗਾਇਕਾਂ ਨਾਲ ਕੰਮ ਕੀਤਾ ਹੈ। ਅੱਜ ਉਸ ਦੇ ਜਨਮ ਦਿਨ ਦੇ ਖਾਸ ਮੌਕੇ 'ਤੇ ਤੁਹਾਨੂੰ ਉਸ ਦੇ ਖਾਸ ਗੀਤਾਂ ਦੀ ਝਲਕ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।
ਡੌਂਟ ਲੁੱਕ
ਨੋ ਨੀਡ
ਹਿਸਾਬ
ਕੋਈ ਚੱਕਰ ਨੀ
ਫੈਕਟਸ
ਇੰਕ
ਹਿੰਟ
ਚਿੱਟਾ ਕੁੜਤਾ
ਡੌਟ ਵੈਰੀ
ਨਾ ਨਾ ਨਾ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ