''ਲੌਕ ਡਾਊਨ'' ਦੌਰਾਨ ਧੀਆਂ ਨੇ ਕੀਤਾ ਪਿਤਾ ਕਰਨਵੀਰ ਬੋਹਰਾ ਦਾ ਮੇਕਅੱਪ, ਵੀਡੀਓ ਵਾਇਰਲ

4/20/2020 11:08:43 AM

ਜਲੰਧਰ (ਵੈੱਬ ਡੈਸਕ) - 'ਲੌਕ ਡਾਊਨ' ਦੌਰਾਨ ਸਿਤਾਰੇ ਆਪਣੇ ਘਰਾਂ ਵਿਚ ਕੈਦ ਹਨ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਹਾਲ ਹੀ ਵਿਚ ਕਰਨਵੀਰ ਬੋਹਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿਚ ਕਰਨਵੀਰ ਬੋਹਰਾ ਆਪਣੀਆਂ ਬੇਟੀਆਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਵਿਚ ਕਰਨਵੀਰ ਦੀਆਂ ਧੀਆਂ ਆਪਣੇ ਪਿਤਾ ਦੇ ਹੱਥਾਂ ਵਿਚ ਰਿੰਗ ਪਹਿਨਾਈ ਅਤੇ ਉਨ੍ਹਾਂ ਦੇ ਚਿਹਰੇ 'ਤੇ ਫੇਸਪੈਕ ਵੀ ਲਗਾਇਆ। ਇਸ ਤੋਂ ਇਲਾਵਾ ਪਿਤਾ ਕਰਨਵੀਰ ਬੋਹਰਾ ਦੇ ਨੇਲ 'ਤੇ ਧੀਆਂ ਨੈਲਪੋਲਿਸ਼ ਵੀ ਲਗਾ ਰਹੀਆਂ ਹਨ।

 
 
 
 
 
 
 
 
 
 
 
 
 
 

Never have I been so indulgent.. looks like the roles of the Bollywood actresses will have some competition.. I have the masters at work.. 😊 @twinbabydiaries @kareenakapoorkhan @deepikapadukone @priyankachopra @aliaabhatt @dishapatani BEWARE

A post shared by Karanvir Bohra (@karanvirbohra) on Apr 19, 2020 at 2:48am PDT

ਦੱਸ ਦੇਈਏ ਕਿ 'ਲੌਕ ਡਾਊਨ' ਦੌਰਾਨ ਕਰਨਵੀਰ ਬੋਹਰਾ ਆਪਣੇ ਪਰਿਵਾਰ ਨਾਲ ਕੁਆਲਿਟੀ ਸਮਾਂ ਬਿਤਾ ਰਿਹਾ ਹੈ। ਉਹ ਆਪਣੀਆਂ ਧੀਆਂ ਨਾਲ ਕਦੇ ਆਈਸ ਕਰੀਮ ਅਤੇ ਕਦੇ ਬਰੇਕ ਫਾਸਟ ਬਣਾਉਂਦੇ ਹੋਏ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਉਹ ਆਪਣੀਆਂ ਧੀਆਂ ਨੂੰ ਨਵੀਆਂ-ਨਵੀਆਂ ਚੀਜ਼ਾਂ ਵੀ ਸਿਖਾ ਰਹੇ ਹਨ।

 
 
 
 
 
 
 
 
 
 
 
 
 
 

various activities with children is the best way to channelise their energy... Making these home made ice-creams is a fun activity that you can try with your kids. its ready to make and very very economical. something that we all did when we were little 😊

A post shared by Karanvir Bohra (@karanvirbohra) on Apr 18, 2020 at 8:41am PDT

ਕਰਨਵੀਰ ਬੋਹਰਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਆਏ ਦਿਨ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਦੇ ਜਰੀਏ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। 

 
 
 
 
 
 
 
 
 
 
 
 
 
 

As father's, we try and spend as much time as we can, me, personally, I thought I was really close to them as I was doing more than my share as a #Dad, but this #lockdown had made me realise that there is nothing like "my share." I'm in this as much as their #mother is... As my day starts with them screaming in my ear "wake-, wake-up" and ends with telling them Dragon stories, Peppa pig stories etc (the in-between tuner is also with them trying to entertain and keep them busy, it does get a lil crazy out there) But then I look at their innocent angelic eyes and think that in this time with them, I've forged a bond and connected with these 2 bunnies on a soul level. This time won't come back, Werther with them or what we are going thru, we will emmerge stronger and compassionate as a nation and as individuals too. #twinsdad #fatherhood #dadlife #dadanddaughters #daughters

A post shared by Karanvir Bohra (@karanvirbohra) on Apr 17, 2020 at 1:48pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News