ਰੋਮਾਂਟਿਕ ਅੰਦਾਜ਼ ''ਚ ਕਰੀਨਾ ਨੇ ਮਨਾਇਆ ਪਤੀ ਸੈਫ ਨਾਲ ਬਰਥਡੇ (ਵੀਡੀਓ)

9/21/2019 4:40:28 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅੱਜ ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਕਰੀਨਾ ਕਪੂਰ ਰੀਲ ਲਾਈਫ 'ਚ ਕਈ ਆਈਕਾਨਿਕ ਭੂਮਿਕਾਵਾਂ ਨੂੰ ਨਿਭਾਉਣ ਲਈ ਵੀ ਜਾਂਦੀ ਹੈ। ਉਥੇ ਹੀ ਅਸਲ ਜ਼ਿੰਦਗੀ 'ਚ ਉਹ ਇਕ ਚੰਗੀ ਮਾਂ ਦੀ ਭੂਮਿਕਾ ਵੀ ਨਿਭਾਉਂਦੀ ਨਜ਼ਰ ਆਉਂਦੀ ਹੈ। ਉਹ ਇਕ ਮਾਂ ਦੇ ਤੌਰ 'ਤੇ ਇਹ ਪੁਖਤਾ ਕਰਦੀ ਹੈ ਕਿ ਉਹ ਆਪਣੇ ਵਿਅਕਤੀਗਤ ਤੇ ਪ੍ਰੋਫੈਸ਼ਨਲ ਜ਼ਿੰਦਗੀ 'ਚ ਇਕ ਸਹੀ ਸੰਤੁਲਨ ਬਣਾਈ ਰੱਖੇ ਤਾਂਕਿ ਘੱਟ ਸਮੇਂ 'ਚ ਚੰਗਾ ਕੰਮ ਕੀਤਾ ਜਾ ਸਕੇ।

 
 
 
 
 
 
 
 
 
 
 
 
 
 

#birthdayvibes🎉

A post shared by Kareena Kapoor Khan (@therealkareenakapoor) on Sep 20, 2019 at 5:30pm PDT


ਕਰੀਨਾ ਕਪੂਰ ਇਕ ਟ੍ਰੈਂਡਸੇਟਰ ਹੈ। ਭਾਵੇਂ ਉਨ੍ਹਾਂ ਦੀਆਂ ਫਿਲਮਾਂ ਹੋਣ, ਲਾਈਫ ਸਟਾਈਲ ਹੋਵੇ ਜਾਂ ਬੱਚੇ ਦਾ ਪਾਲਨ-ਪੋਸ਼ਣ ਹੋਵੇ, ਉਹ ਨਿਸ਼ਚਿਤ ਰੂਪ ਨਾਲ ਜਾਣਦੀ ਹੈ ਕਿ ਕਿਵੇਂ ਇਨ੍ਹਾਂ ਤੋਂ ਅੱਗੇ ਰਹਿਣਾ ਹੈ। ਕਰੀਨਾ ਕਪੂਰ ਨੇ ਆਪਣਾ ਜਨਮਦਿਨ ਪਤੀ ਸੈਫ ਅਲੀ ਖਾਨ ਤੇ ਬੇਟੇ ਤੈਮੂਰ ਨਾਲ ਆਪਣੇ ਸਹੁਰੇ ਪਟੌਦੀ ਨਿਵਾਸ 'ਚ ਮਨਾਇਆ ਹੈ।

 

 
 
 
 
 
 
 
 
 
 
 
 
 
 

#birthdaywishes🎂

A post shared by Kareena Kapoor Khan (@therealkareenakapoor) on Sep 20, 2019 at 5:32pm PDT

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਕਰੀਨਾ ਕਪੂਰ ਕੇਕ ਕੱਟਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਸੈਫ ਅਲੀ ਖਾਨ ਕਰੀਨਾ ਦੇ ਪਿੱਛੇ ਖੜ੍ਹੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

#birthdaywithtimtim❤❤❤

A post shared by Kareena Kapoor Khan (@therealkareenakapoor) on Sep 20, 2019 at 10:44pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News