ਯੈਲੋ ਆਊਟਫਿੱਟ ''ਚ ਕਰੀਨਾ ਦਾ ਖੂਬਸੂਰਤ ਅੰਦਾਜ਼ ਵਾਇਰਲ

4/19/2019 10:49:37 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਆਪਣੇ ਸਟਾਈਲ ਅਤੇ ਫੈਸ਼ਨ ਸੈਂਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਕਰੀਨਾ ਨੂੰ ਇਕ ਸ਼ੂਟ ਦੌਰਾਨ ਸਪਾਟ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਮੀਡੀਆ ਨੂੰ ਜੱਮ ਕੇ ਪੋਜ ਦਿੱਤੇ।
PunjabKesari
ਇਸ ਦੌਰਾਨ ਕਰੀਨਾ ਯੈਲੋ ਡਰੈੱਸ 'ਚ ਕਾਫੀ ਖੂਬਸੂਰਤ ਨਜ਼ਰ ਆਈ। ਸਟਾਈਲਿਸ਼ ਆਊਟਫਿੱਟ ਦੇ ਨਾਲ ਕਰੀਨਾ ਨੇ ਪਾਰਟੀਸ਼ਨ ਪੋਨੀ ਅਤੇ ਨਿਊਡ ਲਿਪਸਟਿਕ ਲਗਾਈ ਹੋਈ ਸੀ ਜੋ ਉਨ੍ਹਾਂ ਦੇ ਲੁੱਕ ਨੂੰ ਕੰਪਲੀਟ ਕਰ ਰਹੀ ਸੀ।
PunjabKesari
ਇਸ ਦੌਰਾਨ ਉਨ੍ਹਾਂ ਦੇ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
PunjabKesari
ਉਨ੍ਹਾਂ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਬੀ-ਟਾਊਨ ਦੀ ਹੌਟ ਮੌਮ ਕਰੀਨਾ ਜਲਦ ਹੀ ਅਕਸ਼ੈ ਕੁਮਾਰ ਨਾਲ ਫਿਲਮ 'ਗੁਡ ਨਿਊਜ' 'ਚ ਨਜ਼ਰ ਆਉਣ ਵਾਲੀ ਹੈ।
PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News