ਯੈਲੋ ਗਾਊਨ 'ਚ ਬੇਬੋ ਨੇ ਦਿਖਾਈ ਹੌਟ ਫਿੱਗਰ, ਤਸਵੀਰਾਂ ਬਣਾ ਦੇਣਗੀਆਂ ਦੀਵਾਨਾ

6/21/2018 2:57:47 PM

ਮੁੰਬਈ (ਬਿਊਰੋ)— ਹਾਲ ਹੀ 'ਚ 'ਫੈਮਿਨਾ ਮਿਸ ਇੰਡਿਆ 2018' ਦੇ ਗ੍ਰੈਂਡ ਫਿਨਾਲੇ ਦਾ ਆਯੋਜਨ ਕੀਤਾ ਗਿਆ, ਜਿਸ 'ਚ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਨਜ਼ਰ ਆਏ।

PunjabKesari

ਕਰੀਨਾ ਕਪੂਰ ਅਤੇ ਜੈਕਲੀਨ ਫਰਨਾਂਡੀਜ਼ ਨੇ ਇਸ ਇਵੈਂਟ 'ਚ ਪਰਫਾਰਮ ਕਰਕੇ ਸਮਾ ਬੰਨ੍ਹਿਆ।

PunjabKesari

ਉੱਥੇ ਆਪਣੀ ਬਿਹਤਰੀਨ ਪਰਫਾਰਮੈਂਸ ਤੋਂ ਬਾਅਦ ਕਰੀਨਾ ਕਪੂਰ ਖੂਬਸੂਰਤ ਅੰਦਾਜ਼ 'ਚ ਨਜ਼ਰ ਆਈ। ਇਸ ਦੌਰਾਨ ਕਰੀਨਾ ਨੇ Prabal Gurung ਦਾ ਫਲੋਵਿੰਗ ਸ਼ਨਸ਼ਾਈਨ ਯੈਲੋ ਗਾਊਨ ਪਾਇਆ ਸੀ।

PunjabKesari

ਤੁਹਾਨੂੰ ਦੱਸ ਦੇਈਏ ਕਿ ਕਰੀਨਾ ਦੇ ਇਸ ਗਾਊਨ ਦੇ ਸਾਈਡ 'ਤੇ ਕੱਟ ਲੱਗਾ ਹੋਇਆ ਸੀ, ਜੋ ਉਨ੍ਹਾਂ ਨੂੰ ਹੌਟ ਲੁੱਕ ਦੇ ਰਿਹਾ ਸੀ।

PunjabKesari

ਇਸ ਯੈਲੋ ਗਾਊਨ 'ਚ ਕਰੀਨਾ ਕਾਫੀ ਖੂਬਸੂਰਤ ਲੱਗ ਰਹੀ ਸੀ। ਉਨ੍ਹਾਂ ਨੇ ਲਾਈਟ ਮੇਕਅੱਪ ਨਾਲ ਸਿੰਪਲ ਪੋਨੀਟੇਲ ਕੀਤੀ ਹੋਈ ਸੀ।

PunjabKesari

ਉੱਥੇ ਉਨ੍ਹਾਂ ਨੇ ਗਾਊਨ ਨਾਲ ਗੋਲਡਨ ਹਾਈ ਹੀਲਸ ਪਾ ਕੇ ਆਪਣੇ ਲੁੱਕ ਨੂੰ ਹੋਰ ਵੀ ਆਕਰਸ਼ਿਤ ਬਣਾਇਆ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News