ਕਰੀਨਾ ਕਪੂਰ ਦੇ ਭਰਾ ਨੇ ਪ੍ਰੇਮਿਕਾ ਨਾਲ ਕਰਵਾਈ ਮੰਗਣੀ, ਤਸਵੀਰਾਂ ਵਾਇਰਲ

9/10/2019 8:52:26 AM

ਮੁੰਬਈ (ਬਿਊਰੋ) — ਬਾਲੀਵੁੱਡ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਤੇ ਕਰਿਸ਼ਮਾ ਕਪੂਰ ਦੇ ਕਜਨ ਅਰਮਾਨ ਜੈਨ ਨੇ ਆਪਣੀ ਪ੍ਰੇਮਿਕਾ ਅਨੀਸਾ ਮਲਹੋਤਰਾ ਨਾਲ ਮੰਗਣੀ ਕਰਵਾ ਲਈ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Image result for kareena-kapoor-cousin-armaan-jain-proposes-girlfriend-see-engagement-photos

ਇਸ ਦੌਰਾਨ ਅਰਮਾਨ ਜੈਨ ਪ੍ਰੇਮਿਕਾ ਨਾਲ ਕਾਫੀ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆਏ। ਕਰਿਸ਼ਮਾ ਨੇ ਇਨ੍ਹਾਂ ਦੀਆਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਕੇ ਅਰਮਾਨ ਜੈਨ ਨੂੰ ਵਧਾਈ ਵੀ ਦਿੱਤੀ ਹੈ।

Image result for kareena-kapoor-cousin-armaan-jain-proposes-girlfriend-see-engagement-photos

ਕਰਿਸ਼ਮਾ ਦੇ ਨਾਲ ਅਰਮਾਨ ਜੈਨ ਦੇ ਭਰਾ ਆਦਰ ਜੈਨ ਨੇ ਵੀ ਦੋਵਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

Image result for kareena-kapoor-cousin-armaan-jain-proposes-girlfriend-see-engagement-photos
ਦੱਸ ਦਈਏ ਕਿ ਆਦਰ ਜੈਨ ਤੇ ਅਰਮਾਨ ਜੈਨ ਕਰਿਸ਼ਮਾ ਦੀ ਭੂਆ ਦੇ ਬੇਟੇ ਹਨ, ਜਿਸ ਸਮੇਂ ਅਰਮਾਨ ਨੇ ਅਨੀਸਾ ਨੂੰ ਪ੍ਰਪੋਜ਼ ਕੀਤਾ, ਉਸ ਸਮੇਂ ਉਸ ਦੀ ਪ੍ਰੇਮਿਕਾ ਕਾਫੀ ਭਾਵੁਕ ਹੋ ਗਈ ਸੀ।

ਕਰੀਨਾ ਦੇ ਭਰਾ ਨੇ ਗਰਲਫ੍ਰੈਂਡ ਨਾਲ ਕੀਤੀ ਮੰਗਣੀ, ਇੰਝ ਕੀਤਾ ਪ੍ਰਮੋਜ਼ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News