''ਵੀਰੇ ਦੀ ਵੈਡਿੰਗ'' ਦੀ ਸ਼ੂਟਿੰਗ ਸ਼ੁਰੂ, ਡਾਂਸ ਨੰਬਰ ਸ਼ੂਟ ਕਰਦੀ ਕਰੀਨਾ ਦਾ ਦਿਖਿਆ ਗਲੈਮਰਸ ਲੁੱਕ

9/19/2017 11:58:11 AM

ਮੁੰਬਈ— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਉਹ ਇਨੀ ਦਿਨੀਂ ਫਿਲਮ ਲਈ ਇਕ ਡਾਂਸ ਨੰਬਰ ਸ਼ੂਟ ਕਰ ਰਹੀ ਹੈ, ਜੋ ਫਿਲਮ ਦਾ ਪਹਿਲਾ ਗੀਤ ਹੋਵੇਗਾ। ਇਸ ਨੂੰ ਸਰੋਜ ਖਾਨ ਨੇ ਕੋਰੀਓਗ੍ਰਾਫ ਕੀਤਾ ਹੈ। ਹਾਲ ਹੀ 'ਚ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਕਰੀਨਾ ਆਪਣੀ ਟੀਮ ਨਾਲ ਨਜ਼ਰ ਆ ਰਹੀ ਹੈ। ਇਸ ਬਾਰੇ ਕਰੀਨਾ ਨੇ ਕਿਹਾ. 'ਇਸ ਫਿਲਮ 'ਚ ਮੇਰਾ ਹੀ ਵਿਆਹ ਹੁੰਦਾ ਹੈ। ਇਸ 'ਚ ਮੈਂ ਇਕ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆਵਾਂਗੀ।

PunjabKesari
ਦੱਸਣਯੋਗ ਹੈ ਕਿ ਇਸ ਫਿਲਮ 'ਚ ਕਰੀਨਾ ਕਪੂਰ ਨਾਲ ਸੋਨਮ ਕਪੂਰ, ਸਵਰਾ ਭਾਸਕਰ ਤੇ ਸੁਮਿਤ ਵਿਆਸ ਮੁੱਖ ਭੂਮਿਕਾ 'ਚ ਹੋਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News