ਜਦੋਂ ਕਰੀਨਾ ਕਪੂਰ ਨੂੰ ਏਅਰਪੋਰਟ ’ਤੇ ਹੋਣਾ ਪਿਆ ਸੀ ਤਿਆਰ, ਦੇਖੋ ਥ੍ਰੋਬੈਕ ਵੀਡੀਓ

5/17/2020 11:01:33 AM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅੱਜ ਉਨ੍ਹਾਂ ਦੀ ਇਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਦੇਖੀ ਜਾ ਰਹੀ ਹੈ। ਇਸ ਵੀਡੀਓ ਵਿਚ ਉਹ ਇਕ ਬੰਗਲੁਰੂ ਏਅਰਪੋਰਟ ਦੇ ਖੇਤਰ ਵਿਚ ਕੁਰਸੀ ‘ਤੇ ਬੈਠੀ ਹੈ ਅਤੇ ਦੋ ਮੇਕਅੱਪ ਆਰਟਿਸਟ ਉਨ੍ਹਾਂ ਦਾ ਮੇਕਅਪ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Domestic flights may resume by May 15 after evaluating all factors at that time... is what the Union Minister of Civil Aviation Hardeep Singh Puri revealed today... and why are we we telling ya’all this... coz this vid of Bebo is just from a few months back at Bangalore airport where she quickly changed and got ready to get straight to her cuz Armaan Jain’s roka in Mumbai... a time when hoppin on and off 3 to 4 flights a day was so easy peasy ❤️❤️ FOLLOW 👉 @voompla INQUIRIES 👉 @ppbakshi . #voompla #bollywood #kareenakapoor #kareenakapoorkhan #bollywoodstyle #bollywoodfashion #mumbaidiaries #delhidiaries #indianactress #bollywoodactress #bollywoodactresses

A post shared by Voompla (@voompla) on May 9, 2020 at 11:42am PDT


ਦੱਸ ਦੇਈਏ ਕਿ ਇਹ ਥ੍ਰੋਬੈਕ ਵੀਡੀਓ ਕਰੀਨਾ ਕਪੂਰ ਦੇ ਭਰਾ ਅਰਮਾਨ ਜੈਨ ਦੇ ਰੋਕਾ ਸਮਾਰੋਹ ਦੌਰਾਨ ਦਾ ਹੈ। ਸਮੇਂ ਦੀ ਘਾਟ ਕਰਨਾ ਕਰੀਨਾ ਕਪੂਰ ਨੂੰ ਏਅਰਪੋਰਟ ’ਤੇ ਹੀ ਤਿਆਰ ਹੋਣਾ ਪਿਆ ਸੀ। ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਕਰੀਨਾ ਕਪੂਰ ਆਖਰੀ ਵਾਰ ਫਿਲਮ 'ਇੰਗਲਿਸ਼ ਮੀਡੀਅਮ' 'ਚ ਨਜ਼ਰ ਆਈ ਸੀ। ਇਸ ਵਿਚ ਉਨ੍ਹਾਂ ਨਾਲ ਮਰਹੂਮ ਇਰਫਾਨ ਖਾਨ ਅਹਿਮ ਭੂਮਿਕਾ ਵਿਚ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News