ਬਾਥਟਬ ''ਚ ਲੇਟ ''ਸੰਜੂ'' ਦੀ ਅਦਾਕਾਰਾ ਨੇ ਦਿੱਤੇ ਹੌਟ ਪੋਜ਼, ਤਸਵੀਰਾਂ ਵਾਇਰਲ

1/17/2019 11:12:05 AM

ਮੁੰਬਈ (ਬਿਊਰੋ) — ਫਿਲਮ ਤੇ ਟੀ. ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਤੰਨਾ ਨੇ ਬੀਤੇ ਸਾਲ ਸੁਪਰਹਿੱਟ ਬਾਇਓਪਿਕ 'ਸੰਜੂ' 'ਚ ਕੰਮ ਕੀਤਾ ਸੀ। 21 ਦਸੰਬਰ ਨੂੰ ਉਸ ਨੇ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਅਜਿਹੇ 'ਚ ਇਕ ਵਾਰ ਫਿਰ ਉਹ ਸੁਰਖੀਆਂ 'ਚ ਆ ਗਈ ਹੈ।

PunjabKesari

ਇਸ ਵਾਰ ਕਰਿਸ਼ਮਾ ਆਪਣੇ ਬੋਲਡ ਅੰਦਾਜ਼ ਵਾਲੇ ਫੋਟੋਸ਼ੂਟ ਕਾਰਨ ਸੁਰਖੀਆਂ 'ਚ ਛਾਈ ਹੋਈ ਹੈ। ਕਰਿਸ਼ਮਾ ਦਾ ਇਹ ਫੋਟੋਸ਼ੂਟ ਇਕ ਬਾਥਟਬ 'ਚ ਕਰਵਾਇਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਕਰਿਸ਼ਮਾ ਨੇ ਫੋਟੋਸ਼ੂਟ ਦੀਆਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ, ਜਿਸ ਨੂੰ ਦੇਖਣ ਲਈ ਫੈਨਜ਼ ਦੀ ਭੀੜ ਲੱਗ ਗਈ ਹੈ।

PunjabKesari

ਫੋਟੋਸ਼ੂਟ 'ਚ ਕਰਿਸ਼ਮਾ ਬੇਹੱਦ ਖੂਬਸੂਰਤ ਤੇ ਬੋਲਡ ਲੱਗ ਰਹੀ ਹੈ। ਇਸ ਦੌਰਾਨ ਉਸ ਨੇ ਬਲੈਕ ਕਲਰ ਦੀ ਨੈੱਟ ਵਾਲੀ ਡਰੈੱਸ ਪਾਈ ਹੈ। 

PunjabKesari
ਦੱਸ ਦਈਏ ਕਿ ਕਰਿਸ਼ਮਾ ਟੀ. ਵੀ. ਸ਼ੋਅ 'ਕਯਾਮਤ ਕੀ ਰਾਤ' 'ਚ ਨਜ਼ਰ ਆਉਂਦੀ ਹੈ। ਇਹ ਇਕ ਸੁਪਰਨੈਚੂਰਲ ਸ਼ੋਅ ਹੈ।

PunjabKesari

ਕਰਿਸ਼ਮਾ ਅਕਸਰ ਹੀ ਆਪਣੇ ਹੌਟ ਫੋਟੋਸ਼ੂਟ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।


PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News